ਪਰਮੇਸ਼ੁਰ ਨੇ ਪਹਿਲਾਂ ਹੀ ਜਿਹੜਾ ਸੰਬੰਧ ਸਾਨੂੰ ਚਾਹੀਦਾ ਹੈ ਉਹ ਦਿੱਤਾ ਹੋਇਆ ਹੈ "ਜਾਓ ਅਤੇ ਜਾ ਕੇ ਚੇਲੇ ਬਣਾਓ।" 

ਇਹ ਸਾਡੇ ਪਰਿਵਾਰ, ਮਿੱਤਰ, ਗੁਆਂਢੀ, ਸਹਿਯੋਗੀ ਅਤੇ ਸਹਿਪਾਠੀ ਹਨਉਹ ਲੋਕ ਜਿਹੜੇ ਸਾਡੇ ਜੀਵਨਾਂ ਨੂੰ ਜਾਣਦੇ ਹਨ ਜਾਂ ਹੋ ਸਕਦਾ ਹੁਣੇ-ਹੁਣੇ ਮਿਲੇ ਹਨ। 

ਪਰਮੇਸ਼ੁਰ ਦੇ ਲੋਕਾਂ ਦੇ ਚੰਗੇ ਭੰਡਾਰੀ ਹੋਣ ਨੇ ਪਹਿਲਾਂ ਹੀ ਸਾਡੇ ਜੀਵਨਾਂ ਨੂੰ ਗੁਣਾਤਮਕ ਚੇਲਿਆਂ ਵਿੱਚ ਇੱਕ ਵੱਡੇ ਪਹਿਲੇ ਕਦਮ ਨੂੰ ਰੱਖਿਆ ਹੈਅਤੇ ਇਹ ਸੂਚੀ ਬਣਾਉਣ ਦੇ ਇੱਕ ਸਾਧਾਰਨ ਕਦਮ ਨਾਲ ਸ਼ੁਰੂ ਹੁੰਦਾ ਹੈ

ਸੁਣੋ ਅਤੇ ਨਾਲ-ਨਾਲ ਪੜ੍ਹੋ

ਮੁਫ਼ਤ ਸਹਾਇਕ ਪੁਸਤਕ ਡਾਊਨਲੋਡ ਕਰੋ
list of 100 page 1
list of 100 page 2
list of 100 page 3
100 ਦੀ ਸੂਚੀ ਡਾਊਨਲੋਡ ਕਰੋ, ਇਸ ਨੂੰ ਪ੍ਰਿੰਟ ਕਰੋ, ਅਤੇ ਜੋ ਸੰਬੰਧ ਤੁਹਾਨੂੰ ਪਰਮੇਸ਼ੁਰ ਨੇ ਦਿੱਤੇ ਹਨ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਣ ਲਈ ਇਸ ਨੂੰ ਭਰੋ

ਆਪਣੇ ਆਪ ਨੂੰ ਪੁੱਛੋ

  •     ਇਸ ਸੂਚੀ ਵਿੱਚ ਕਿਹੜੇ ਨਾਵਾਂ ਨਾਲ ਤੁਸੀਂ ਅਗਲੇ 24 ਘੰਟਿਆਂ ਵਿੱਚ ਆਪਣੀ ਗਵਾਹੀ ਨੂੰ ਜਾਂ ਪਰਮੇਸ਼ੁਰ ਦੀ ਕਹਾਣੀ ਨੂੰ ਵੰਡ ਸਕਦੇ ਹੋ?
  •     ਇਸ ਹਫ਼ਤੇ ਕਦੋਂ ਤੁਸੀਂ ਇਸ ਸੂਚੀ ਦਾ ਇੱਕ ਨਿਯਮਿਤ ਸਮੇਂ ਨਿਰੀਖਣ ਕਰ ਸਕਦੇ ਅਤੇ ਤੁਹਾਡੇ ਵਿਅਕਤੀਗਤ ਨੈਟਵਰਕ ਵਿੱਚ ਆਤਮਿਕ ਤੌਰ ਤੇ ਸ਼ਾਮਲ ਹੋਣ ਲਈ ਕਦਮ ਚੁੱਕਸਕਦੇ ਹੋ?

ਤੁਸੀਂ ਕੁਝ ਛੱਡ ਰਹੇ ਹੋ। ਹੁਣੇ ਪੰਜੀਕਰਣ ਕਰੋ!

  • ਆਪਣੀ ਵਿਅਕਤੀਗਤ ਸਿਖਲਾਈ ਉਨੱਤੀ ਦਾ ਪਤਾ ਕਰੋ
  • ਸਮੂਹਿਕ ਯੋਜਨਾ ਸਾਧਨ ਤੱਕ ਪਹੁੰਚ ਰੱਖੋ
  • ਇੱਕ ਕੋਚ ਦੇ ਨਾਲ ਜੁੜੋ
  • ਵਿਸ਼ਵਵਿਆਪੀ ਦਰਸ਼ਣ ਲਈ ਤੁਹਾਡੀ ਕੋਸ਼ਿਸ਼ ਨੂੰ ਸ਼ਾਮਲ ਕਰੋ!

ਜ਼ੁਮੇ ਭਾਗ ਲੈਣ ਵਾਲਿਆਂ ਨੂੰ ਬੁਨਿਆਦੀ ਚੇਲੇ ਬਣਾਉਣ ਅਤੇ ਸਾਧਾਰਨ ਕਲੀਸਿਯਾ ਸਥਾਪਨ ਦੇ ਗੁਣਾਤਮਕ ਸਿਧਾਂਤਾਂ, ਪ੍ਰੀਕਿਰਿਆਵਾਂ, ਅਤੇ ਅਭਿਆਸਾਂ ਵਿੱਚ ਸਿਖਲਾਈ ਦੇਣ ਲਈ ਅੋਨਲਾਇਨ ਮੰਚ ਦੀ ਵਰਤੋਂ ਕਰਦਾ ਹੈ।

ਪੂਰੀ ਸਿਖਲਾਈ ਨੂੰ ਵੇਖੋ


ਜ਼ੁਮੇ ਸਿਖਲਾਈ ਵੱਡੇ ਜ਼ੁਮੇ ਦਰਸ਼ਣ ਦੇ ਹਿੱਸੇ ਵਜੋਂ ਮੁਫ਼ਤ ਵਿੱਚ ਪੇਸ਼ ਕੀਤੀ ਜਾਂਦੀ ਹੈ।

ਜ਼ੁਮੇ ਦਰਸ਼ਣ ਦੇ ਬਾਰੇ ਹੋਰ ਜ਼ਿਆਦਾ ਸਿੱਖੋ

Loading...

ਭਾਸ਼ਾ


English English
العربية Arabic
العربية - الأردن Arabic (JO)
Sign Language American Sign Language
भोजपुरी Bhojpuri
বাংলা Bengali (India)
Bosanski Bosnian
粵語 (繁體) Cantonese (Traditional)
Hrvatski Croatian
فارسی Farsi/Persian
Français French
Deutsch German
ગુજરાતી Gujarati
Hausa Hausa
हिंदी Hindi
Bahasa Indonesia Indonesian
Italiano Italian
ಕನ್ನಡ Kannada
한국어 Korean
کوردی Kurdish
ພາສາລາວ Lao
𑒧𑒻𑒟𑒱𑒪𑒲 Maithili
國語(繁體) Mandarin (Traditional)
国语(简体) Mandarin (Simplified)
मराठी Marathi
മലയാളം Malayalam
ଓଡ଼ିଆ Oriya
Apagibete Panjabi
Português Portuguese
русский Russian
Română Romanian
Slovenščina Slovenian
Español Spanish
Soomaaliga Somali
Kiswahili Swahili
தமிழ் Tamil
తెలుగు Telugu
ไทย Thai
اُردُو Urdu
Tiếng Việt Vietnamese
Yorùbá Yoruba