ਹਰੇਕ ਚੇਲੇ ਨੂੰ ਇਹ ਵੇਖਣ ਲਈ ਕਿ ਕਿੱਥੇ ਪਰਮੇਸ਼ੁਰ ਦਾ ਰਾਜ ਨਹੀਂ ਹੈ ਤਿਆਰ ਕੀਤੇ ਜਾਣ ਦੀ ਲੋੜ ਹੈ

ਇੱਥੇ ਸਾਡੇ ਆਲੇ-ਦੁਆਲੇ ਅਜਿਹੇ ਸਥਾਨ ਹਨ ਜਿੱਥੇ ਪਰਮੇਸ਼ੁਰ ਦੀ ਇੱਛਾ ਧਰਤੀ ਤੇ ਇੰਝ ਨਹੀਂ ਹੁੰਦੀ ਜਿਵੇਂ ਕਿ ਸਵਰਗ ਵਿੱਚ ਹੁੰਦੀ ਹੈਵੱਡਾ ਖਾਲੀ ਸਥਾਨ, ਜਿੱਥੇ ਟੁੱਟਾਪਣ, ਦਰਦ, ਸਤਾਅ, ਦੁੱਖ ਅਤੇ ਇੱਥੋਂ ਤੱਕ ਕਿਮੌਤ ਵੀ ਆਮ, ਰੋਜ਼ਾਨਾ ਦੇ ਜੀਵਨ ਦਾ ਇੱਕ ਹਿੱਸਾ ਹੈਇਹ ਵੱਡੇ ਖਾਲੀ ਸਥਾਨ ਹਨ ਉਹ ਖਾਲੀ ਸਥਾਨ ਹੀ ਹਨ ਜਿਨ੍ਹਾਂ ਤੇ ਅਸੀਂ ਜਦੋਂ ਧਰਤੀ ਤੇ ਹਾਂ ਰਾਜ ਲਈ ਸਾਡੀ ਮਿਹਨਤ ਵਾਸਤੇ ਅਸੀਂ ਕੰਮ ਕਰਨਾ ਹੈ

ਸਾਡੀਆਂ ਅੱਖਾਂ ਨੂੰ ਇਹ ਵੇਖਣ ਲਈ ਖੋਲ੍ਹਣਾ ਜਿੱਥੇ ਪਰਮੇਸ਼ੁਰ ਦਾ ਰਾਜ ਨਹੀਂ ਹੈ ਅਤੇ ਜਿਹੜੇ ਲੋਕਾਂ ਨੂੰ ਅਸੀਂ ਜਾਣਦੇ ਹਾਂ ਅਤੇ ਲੋਕ ਜਿੰਨਾ ਨੂੰ ਅਸੀਂ ਅਜੇ ਨਹੀਂ ਜਾਣਦੇ, ਉਨ੍ਹਾਂ ਤੱਕ ਪਹੁੰਚਣ ਰਾਹੀਂ ਹੀ ਚੇਲਾਪਣਗੁਣਾਤਮਕ ਵਾਧਾ ਕਰਦਾ ਅਤੇ ਪਰਮੇਸ਼ੁਰ ਦਾ ਰਾਜ ਦੂਰ ਤੱਕ ਅਤੇ ਤੇਜੀ ਨਾਲ ਵਧਦਾ ਹੈ

 

ਇਸ ਵੀਡਿਓ ਨੂੰ ਵੇਖੋ

ਪਰਮੇਸ਼ੁਰ ਦੀ ਇੱਛਾ ਧਰਤੀ ਤੇ ਸਿੱਧਤਾ ਨਾਲ ਪੂਰੀ ਹੋਵੇ ਅਤੇ ਸਥਿਤੀ ਜਿਸ ਵਿੱਚ ਅਸੀਂ ਹੁਣ ਇਸ ਸਮੇਂ ਹਾਂ ਵਿਚਕਾਰ ਖਾਲੀ ਸਥਾਨ ਸਾਨੂੰ ਵੇਖਣ ਦੀ ਲੋੜ ਹੈ ਇਹ ਦੋ ਕਾਰਜ-ਖੇਤਰਾਂ ਵਿੱਚ ਕੀਤੇ ਜਾਣ ਦੀ ਲੋੜ ਹੈ:

ਮੌਜ਼ੂਦਾ ਸੰਬੰਧ

ਪਹਿਲਾ ਕਾਰਜਖੇਤਰ ਸਾਡੇ ਮੌਜ਼ੂਦਾ ਸੰਬੰਧ ਹਨ ਇਸ ਵਿੱਚ ਸਾਡੇ ਮਿੱਤਰ, ਪਰਿਵਾਰ, ਸਹਿਯੋਗੀ ਕਰਮਚਾਰੀ, ਸਹਿਪਾਠੀ, ਅਤੇ ਸੰਭਾਵੀਂ ਤੌਰ ਤੇ ਗੁਆਂਢੀ ਆਉਂਦੇ ਹਨ

ਇਸੇ ਤਰ੍ਹਾਂ ਹੀ ਖੁਸ਼ਖਬਰੀ ਤੇਜੀ ਨਾਲ ਫੈਲਦੀ ਹੈ

ਇਨ੍ਹਾਂ ਲੋਕਾਂ ਲਈ ਚਿੰਤਾ ਸੁਭਾਵਕ ਹੀ ਹੈ ਲੂਕਾ 16:19-31 ਵਿੱਚ ਅਸੀਂ ਵੇਖਦੇ ਹਾਂ ਕਿ ਕਿਵੇਂ ਨਰਕ ਵਿੱਚ ਸੜ ਰਹੇ ਧਨੀ ਮਨੁੱਖ ਕੋਲ ਇੱਕ ਕਿਸਮ ਦਾ ਪਿਆਰ ਅਤੇ ਚਿੰਤਾ ਆਪਣੇ ਪਰਿਵਾਰ ਲਈ ਸੀ ਇਹਲੋਕ ਪਰਮੇਸ਼ੁਰ ਦੁਆਰਾ ਸਾਡੇ ਦਿਲਾਂ ਵਿੱਚ ਰੱਖੇ ਜਾਂਦੇ ਹਨ, ਅਤੇ ਸਾਨੂੰ ਪਿਆਰ ਅਤੇ ਧੀਰਜ ਅਤੇ ਸਹਿਣਸ਼ੀਲਤਾ ਨਾਲ ਉਨ੍ਹਾਂ ਸੰਬੰਧਾਂ ਦੇ ਚੰਗੇ ਭੰਡਾਰੀ ਹੋਣ ਦੀ ਲੋੜ ਹੈ

ਤੁਸੀਂ ਇਨ੍ਹਾਂ ਲੋਕਾਂ ਦੇ ਸਮੂਹ ਵਿੱਚ ਮਸੀਹ ਦੇ ਚੇਲਿਆਂ ਨੂੰ ਉਹ ਲੋਕ ਜਿੰਨਾ ਨੂੰ ਉਹ ਜਾਣਦੇ ਹਨ ਦੀ 100 ਦੀ ਇੱਕ ਸੂਚੀ ਬਣਾਉਣ ਦੀ ਕੋਸ਼ਿਸ਼ ਦੁਆਰਾ ਸੰਵੇਦਨਸ਼ੀਲ ਬਣਾ ਸਕਦੇ ਹੋ ਉਨ੍ਹਾਂ ਨੂੰ ਕਹੋ ਕਿ ਉਨ੍ਹਾਂ ਨੂੰਤਿੰਨ ਸਮੂਹਾਂ ਵਿੱਚ ਵੰਡ ਲੈਣ: ਉਹ ਜਿਹੜੇ ਮਸੀਹ ਦੇ ਪਿੱਛੇ ਚੱਲਦੇ ਹਨ, ਅਤੇ ਉਹ ਜਿਹੜੇ ਨਹੀਂ ਚੱਲਦੇ, ਅਤੇ ਉਹ ਜਿੰਨਾ ਦੀ ਆਤਮਿਕ ਸਥਿਤੀ ਅਗਿਆਤ ਹੈ

ਫਿਰ ਉਹ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਅਤੇ ਤਿਆਰ ਕਰਨ ਨੂੰ ਭਾਲ ਸਕਦੇ ਹਨ ਜੋ ਜ਼ਿਆਦਾ ਫਲਦਾਇਕ ਅਤੇ ਵਫ਼ਾਦਾਰ ਹੋਣ ਲਈ ਮਸੀਹ ਦੇ ਪਿੱਛੇ ਚੱਲਦੇ ਹਨ ਉਹ ਉਨ੍ਹਾਂ ਨੂੰ “ਚੇਲੇ” ਬਣਾਉਣ ਦੇ ਰਾਹਾਂ ਨੂੰਖੋਜਣਾ ਅਰੰਭ ਕਰ ਸਕਦੇ ਹਨ ਜਿਹੜੇ ਅਜੇ ਰਾਜ ਵਿੱਚ ਮਸੀਹ ਦੇ ਪਿੱਛੇ ਨਹi ਚੱਲਦੇ ਹਨ

ਮੌਜ਼ੂਦਾਂ ਸੰਬੰਧਾਂ ਤੋਂ ਬਾਹਰ ਸੰਪਰਕ ਅਤੇ ਸੰਬੰਧ

ਦੂਜਾ ਕਾਰਜਖੇਤਰ ਸਾਡੇ ਮੌਜ਼ੂਦਾਂ ਸੰਬੰਧਾਂ ਜਾਂ ਸੰਪਰਕ ਤੋਂ ਬਾਹਰ ਜਿਹੜੇ ਲੋਕ ਹਨ ਵਿੱਚ ਜਿੱਥੇ ਪਰਮੇਸ਼ੁਰ ਦਾ ਰਾਜ ਨਹੀਂ ਨੂੰ ਵੇਖਣਾ ਹੈ ਯਿਸੂ ਨੇ ਆਪਣੇ ਚੇਲਿਆਂ ਨੂੰ ਧਰਤੀ ਦੀ ਹਰੇਕ ਕੌਮ ਦੇ ਲੋਕਾਂ ਨੂੰ ਚੇਲੇਬਣਾਉਣ ਦਾ ਨਿਰਦੇਸ਼ ਦਿੱਤਾ ਸੀ ਉਸ ਨੇ ਉਨ੍ਹਾਂ ਨੂੰ ਜਿੱਥੇ ਕਿ ਉਹ ਇਸ ਸਮੇਂ ਹਨ ਉੱਥੇ ਅਤੇ ਫਿਰ ਨਾਲ ਹੀ ਨੇੜੇ ਦੇ ਖੇਤਰਾਂ ਵਿੱਚ, ਅਤੇ ਉਹ ਲੋਕ ਜਿਹੜੇ ਉਨ੍ਹਾਂ ਤੋਂ ਵੱਖਰੇ ਹਨ, ਅਤੇ ਇੱਥੋਂ ਤੱਕ ਕਿ “ਧਰਤੀ ਤੇ ਬੰਨ੍ਹੇ” ਤੀਕੁਰ ਚੇਲੇ ਬਣਾਉਣ ਦਾ ਨਿਰਦੇਸ਼ ਦਿੱਤਾ ਸੀ

ਇਸ ਤਰ੍ਹਾਂ ਖੁਸ਼ਖਬਰੀ ਤੇਜੀ ਨਾਲ ਦੂਰ ਤੱਕ ਫੈਲਦੀ ਹੈ

ਇਹ ਸੁਭਾਵਕ ਨਹੀਂ ਹੈ ਇਹ ਅਲੌਕਿਕ ਹੈ ਇਹ ਸਾਡੇ ਜੀਵਨਾਂ ਵਿੱਚ ਪਵਿੱਤਰ ਆਤਮਾ ਦਾ ਸਬੂਤ ਹੈ ਪਰਮੇਸ਼ੁਰ ਦੀ ਵੀ ਚਹੇਤੇ ਹੁੰਦੇ ਹਨੈ ਉਹ ਦੇ ਚਹੇਤੇ ਸਭ ਤੋਂ ਛੋਟੇ, ਅੰਤਿਮ ਅਤੇ ਗੁਆਚੇ ਹੋਏ ਹਨ ਇਸਕਰਕੇ ਸਾਨੂੰ ਸਾਡੇ ਜੀਵਨਾਂ ਨੂੰ ਸਿਰਫ ਉਹ ਜਿਹੜੇ ਸਾਡੇ ਨਜ਼ਦੀਕੀ ਹਨ ਵਿੱਚ ਹੀ ਨਹੀਂ, ਪਰ ਉਨ੍ਹਾਂ ਦੀ ਸੇਵਾ ਕਰਨ ਵਿੱਚ ਵੀ ਨਿਵੇਸ਼ ਕਰਨਾ ਚਾਹੀਦਾ ਹੈ ਜਿਹੜੇ ਸੰਸਾਰ ਦੇ ਆਤਮਿਕ ਅਨ੍ਹੇਰੇ ਦੇ ਕੋਨਿਆਂ ਵਿੱਚਰਹਿੰਦੇ ਹਨ ਪਰਮੇਸ਼ੁਰ ਹੰਕਾਰੀ ਦਾ ਸਾਹਮਣਾ ਕਰਦਾ ਹੈ ਪਰ ਉਹ ਹਲੀਮ ਨੂੰ ਕਿਰਪਾ ਦਿੰਦਾ ਹੈ ਸਾਨੂੰ ਉਨ੍ਹਾਂ ਦੀ ਸੇਵਾ ਕਰਨੀ ਚਾਹੀਦੀ ਹੈ ਜਿਹੜੇ ਹਤਾਸ਼ ਹਨ ਹਤਾਸ਼ ਸਭ ਤੋਂ ਜ਼ਿਆਦਾ ਹਲੀਮ ਹੋਣ ਦਾ ਰੁਝਾਨਰੱਖਦੇ ਹਨ

ਅਜਿਹੇ ਲੋਕਾਂ ਵਿੱਚੋਂ, ਸਾਨੂੰ ਖਾਸ ਕਰਕੇ ਉਨ੍ਹਾਂ ਨੂੰ ਖੋਜਣਾ ਅਤੇ ਉਨ੍ਹਾਂ ਵਿੱਚ ਨਿਵੇਸ਼ ਕਰਨਾ ਜਿਹੜੇ ਵਫ਼ਾਦਾਰ ਹਨ ਯਾਦ ਰੱਖੋ ਕਿ ਵਫ਼ਾਦਾਰੀ ਜੋ ਪਰਮੇਸ਼ੂਰ ਪਰਗਟ ਕਰਦਾ ਹੈ ਉਸ ਦੀ ਆਗਿਆਕਾਰੀ ਕਰਨ ਅਤੇਇਸ ਨੂੰ ਦੂਜਿਆਂ ਨਾਲ ਵੰਡਣ ਵਿੱਚ ਪ੍ਰਦਰਸ਼ਿਤ ਕੀਤੀ ਜਾਂਦੀ ਹੈ ਇਹ ਲੋਕ ਯਿਸੂ ਦੇ ਦ੍ਰਿਸ਼ਟਾਂਤ ਵਿੱਚ ਚੰਗੀ ਜ਼ਮੀਨ ਹਨ ਇਹ ਉਹ ਹਨ ਜਿਹੜੇ 30, 60 ਜਾਂ 100 ਗੁਣਾਂ ਉਤਪਾਦਨ ਕਰਦੇ ਹਨ ਇਹ ਕਠੋਰਦਿਲ ਵਾਲੇ ਨਹੀਂ ਹਨ ਜਿਹੜੇ ਸੰਦੇਸ਼ ਨੂੰ ਰੱਦ ਕਰ ਦਿੰਦੇ ਹਨ ਇਹ ਉਹ ਨਹੀਂ ਹਨ ਜਿਹੜੇ ਸਤਾਅ ਆਉਣ ਨਾਲ ਪਿੱਛੇ ਹੱਟ ਜਾਂਦੇ ਹਨ ਇਹ ਉਹ ਨਹੀਂ ਹਨ ਜਿਹੜੇ ਕਿ ਸੰਸਾਰ ਦੀ ਚਿੰਤਾਵਾਂ ਜਾਂ ਅਮੀਰੀ ਦੁਆਰਾਧਿਆਨ ਭਟਕਾ ਦਿੱਤੇ ਜਾਂਦੇ ਹਨ ਉਹ ਗਰਸੇਨੀਆਂ ਤੋਂ ਦੁਸ਼ਟ ਆਤਮਾ ਨਾਲ ਠੀਕ ਹੋਏ ਵਿਅਕਤੀ ਵਾਂਙ ਹਨ ਜਿਸ ਨੇ ਯਿਸੂ ਦੀ ਸੇਵਾ ਦਾ ਉਸ ਦਾ ਆਗਿਆ ਪਾਲਨ ਕਰਨ ਅਤੇ ਹੋਰਨਾਂ ਨਾਲ ਉਹ ਵੰਡਣ ਦੁਆਰਾਜਵਾਬ ਦਿੱਤਾ ਜੋ ਪਰਮੇਸ਼ੁਰ ਨੇ ਉਸ ਨਾਲ ਕੀਤਾ ਸੀ ਨਤੀਜੇ ਵਜੋਂ, ਜਦੋਂ ਯਿਸੂ ਬਾਅਦ ਵਿੱਚ ਉਸ ਇਲਾਕੇ ਵਿੱਚ ਵਾਪਸ ਆਇਆ, ਭੀੜਾਂ ਉਸ ਨੂੰ ਖੋਜ ਰਹੀਆਂ ਸਨ

ਆਪਣੇ ਆਪ ਨੂੰ ਪੁੱਛੋ

  •     ਕਿਹੜੇ ਲੋਕਾਂ ਨਾਲ ਤੁਹਾਨੂੰ ਵੰਡਣਾ ਸੌਖਾ ਹੈ – ਲੋਕ ਜਿੰਨਾ ਨੂੰ ਤੁਸੀਂ ਪਹਿਲਾਂ ਤੋਂ ਜਾਣਦੇ ਹੋ ਜਾਂ ਲੋਕ ਜਿੰਨਾ ਨੂੰ ਤੁਸੀਂ ਹੁਣ ਤੱਕ ਮਿਲੇ ਨਹੀਂ ਹੋ?
  •     ਤੁਸੀਂ ਇਸ ਤਰ੍ਹਾਂ ਕਿਉਂ ਸੋਚਦੇ ਹੋ?
  •     ਜਿੰਨਾ ਲੋਕਾਂ ਨਾਲ ਤੁਸੀਂ ਜ਼ਿਆਦਾ ਅਰਾਮਦਾਇਕ ਨਹੀਂ ਉਨ੍ਹਾਂ ਨਾਲ ਵੰਡਣ ਵਿੱਚ ਤੁਸੀਂ ਕਿਵੇਂ ਉੱਤਮ ਬਣ ਸਕਦੇ ਹੋ?

ਤੁਸੀਂ ਕੁਝ ਛੱਡ ਰਹੇ ਹੋ। ਹੁਣੇ ਪੰਜੀਕਰਣ ਕਰੋ!

  • ਆਪਣੀ ਵਿਅਕਤੀਗਤ ਸਿਖਲਾਈ ਉਨੱਤੀ ਦਾ ਪਤਾ ਕਰੋ
  • ਸਮੂਹਿਕ ਯੋਜਨਾ ਸਾਧਨ ਤੱਕ ਪਹੁੰਚ ਰੱਖੋ
  • ਇੱਕ ਕੋਚ ਦੇ ਨਾਲ ਜੁੜੋ
  • ਵਿਸ਼ਵਵਿਆਪੀ ਦਰਸ਼ਣ ਲਈ ਤੁਹਾਡੀ ਕੋਸ਼ਿਸ਼ ਨੂੰ ਸ਼ਾਮਲ ਕਰੋ!

ਜ਼ੁਮੇ ਭਾਗ ਲੈਣ ਵਾਲਿਆਂ ਨੂੰ ਬੁਨਿਆਦੀ ਚੇਲੇ ਬਣਾਉਣ ਅਤੇ ਸਾਧਾਰਨ ਕਲੀਸਿਯਾ ਸਥਾਪਨ ਦੇ ਗੁਣਾਤਮਕ ਸਿਧਾਂਤਾਂ, ਪ੍ਰੀਕਿਰਿਆਵਾਂ, ਅਤੇ ਅਭਿਆਸਾਂ ਵਿੱਚ ਸਿਖਲਾਈ ਦੇਣ ਲਈ ਅੋਨਲਾਇਨ ਮੰਚ ਦੀ ਵਰਤੋਂ ਕਰਦਾ ਹੈ।

ਪੂਰੀ ਸਿਖਲਾਈ ਨੂੰ ਵੇਖੋ


ਜ਼ੁਮੇ ਸਿਖਲਾਈ ਵੱਡੇ ਜ਼ੁਮੇ ਦਰਸ਼ਣ ਦੇ ਹਿੱਸੇ ਵਜੋਂ ਮੁਫ਼ਤ ਵਿੱਚ ਪੇਸ਼ ਕੀਤੀ ਜਾਂਦੀ ਹੈ।

ਜ਼ੁਮੇ ਦਰਸ਼ਣ ਦੇ ਬਾਰੇ ਹੋਰ ਜ਼ਿਆਦਾ ਸਿੱਖੋ

Loading...

ਭਾਸ਼ਾ


English English
العربية Arabic
العربية - الأردن Arabic (JO)
Sign Language American Sign Language
भोजपुरी Bhojpuri
বাংলা Bengali (India)
Bosanski Bosnian
粵語 (繁體) Cantonese (Traditional)
Hrvatski Croatian
فارسی Farsi/Persian
Français French
Deutsch German
ગુજરાતી Gujarati
Hausa Hausa
हिंदी Hindi
Bahasa Indonesia Indonesian
Italiano Italian
ಕನ್ನಡ Kannada
한국어 Korean
کوردی Kurdish
ພາສາລາວ Lao
𑒧𑒻𑒟𑒱𑒪𑒲 Maithili
國語(繁體) Mandarin (Traditional)
国语(简体) Mandarin (Simplified)
मराठी Marathi
മലയാളം Malayalam
नेपाली Nepali
ଓଡ଼ିଆ Oriya
Apagibete Panjabi
Português Portuguese
русский Russian
Română Romanian
Slovenščina Slovenian
Español Spanish
Soomaaliga Somali
Kiswahili Swahili
தமிழ் Tamil
తెలుగు Telugu
ไทย Thai
Türkçe Turkish
اُردُو Urdu
Tiếng Việt Vietnamese
Yorùbá Yoruba
More languages in progress