ਸ੍ਰੋਤ

ਕੋਰਸ ਸਲਾਈਡ ਔਨਲਾਈਨ

ਜ਼ੁਮੇ ਪਾਠਕ੍ਰਮ ਵਿਸ਼ਾ ਸੂਚੀ, ਵੀਡੀਓ ਅਤੇ ਕਿਰਿਆਵਾਂ, ਤੁਹਾਡੇ ਵੈਬ ਬਰਾਊਸਰ ਵਿੱਚ ਔਨਲਾਈਨ ਪੇਸ਼ਕਾਰ ਤੋਂ ਪੇਸ਼ ਕੀਤੇ ਜਾ ਸਕਦੇ ਹਨ।

ਸਿਖਲਾਈ ਮਾਰਗਦਰਸ਼ਕ ਪੁਸਤਿਕਾ

ਜ਼ੁਮੇ ਸਿਖਲਾਈ ਹੁਣ ਇੱਕ ਸੰਪੂਰਕ ਵਰਕਬੁੱਕ ਵਿੱਚ ਉਪਲਬਧ ਹੈ। ਸਿਖਲਾਈ ਤੋਂ ਸਾਰੇ ਸਿਧਾਂਤ, ਸਾਧਨ, ਚਰਚਾ ਪ੍ਰਸ਼ਨ ਅਤੇ ਚੁਣੌਤੀਆਂ ਹੁਣ ਤੁਹਾਡੇ ਹੱਥਾਂ ਦੀ ਹਥੇਲੀ ਵਿੱਚ ਉਪਲਬਧ ਹੈ। ਹਰੇਕ ਸੈਸ਼ਨ ਦੇ ਲਈ QR ਕੋਡ ਤੁਹਾਨੂੰ ਸਾਰੀ ਵੀਡੀਓ ਵਿਸ਼ਾ-ਸੂਚੀ ਤੱਕ ਵੀ ਪਹੁੰਚ ਨੂੰ ਦਿੰਦਾ ਹੈ!

ਕੋਰਸ ਦੀ ਸਲਾਈਡ ਨੂੰ ਡਾਊਨਲੋਡ ਕਰੋ

ਵੱਡੀ ਫਾਈਲ ਡਾਊਨਲੋਡ ਕਰੋ (1 ਗਿਗਾਬਾਈਟ)

ਪੂਰਾ ਜ਼ੁਮੇ ਪਾਠਕ੍ਰਮ ਡਾਊਨਲੋਡ ਕੀਤਾ ਜਾਂਦਾ ਹੈ ਅਤੇ ਪਾਵਰਪੁਆਇੰਟ ਜਾਂ ਕੀਨੋਟ ਰਾਹੀਂ ਚਲਾਇਆ ਜਾਂਦਾ ਹੈ। ਇਹ ਉਨ੍ਹਾਂ ਖੇਤਰਾਂ ਵਿੱਚ ਸਿਖਲਾਈ ਲਈ ਇੱਕ ਵੱਡਾ ਹੱਲ ਹੈ ਜਿੱਥੇ ਇੰਟਰਨੈਟ ਕਮਜ਼ੋਰ ਹੈ। ਵੀਡੀਓ ਸਲਾਈਡ ਦੇ ਵਿੱਚ ਹੀ ਦਿੱਤੀਆਂ ਗਈਆਂ ਹਨ ਅਤੇ ਇੰਟਰਨੈਟ ਤੋਂ ਬਿਨਾਂ ਅਸਾਨੀ ਨਾਲ ਚਲਾਈਆਂ ਜਾ ਸਕਦੀਆਂ ਹਨ। QR ਕੋਡ ਸਿਸਟਮ ਅਜੇ ਵੀ ਵਿਦਿਆਰਥੀ ਦੇ ਚੈਕਇੰਨ ਅਤੇ ਕਿਰਿਆ ਸ੍ਰੋਤਾਂ ਤੱਕ ਪਹੁੰਚੀ ਲਈ ਚਾਹੀਦਾ ਹੈ।