ਸੈਸ਼ਨ 1
ਚੈਕਇੰਨ
(1 min)
ਸਾਰੇ ਭਾਗ ਲੈਣ ਵਾਲਿਆਂ ਅਤੇ ਫੈਸਿਲੀਟੇਟਰ ਨੂੰ ਚੈਕਇੰਨ ਕਰੋ।
Or six.zume.training/checkin and use code: 3354
ਪ੍ਰਾਰਥਨਾ ਕਰੋ
(5 min)
ਪ੍ਰਾਰਥਨਾ ਨਾਲ ਅਰੰਭ ਕਰੋ। ਆਤਮਿਕ ਅੰਤਰਦ੍ਰਿਸ਼ਟੀ ਅਤੇ ਬਦਲਾਅ ਪਵਿੱਤਰ ਆਤਮਾ ਤੋਂ ਬਿਨਾਂ ਸੰਭਵ ਨਹੀਂ ਹੈ। ਇਸ ਸੈਸ਼ਨ ਉੱਤੇ ਤੁਹਾਡਾ ਮਾਰਗਦਰਸ਼ਣ ਕਰਨ ਲਈ ਉਸ ਨੂੰ ਸੱਦਾ ਦੇਣ ਵਾਸਤੇ ਇੱਕ ਸਮੂਹ ਵਜੋਂ ਸਮਾਂ ਕੱਢੋ।
ਨਿਰੀਖਣ
(1 min)
ਇਸ ਸੈਸ਼ਨ ਵਿੱਚ, ਅਸੀਂ ਇਨ੍ਹਾਂ ਸਿਧਾਂਤਾਂ ਨੂੰ ਸੁਣਾਂਗੇ ਅਤੇ ਚਰਚਾ ਕਰਾਂਗੇ:
- ਪਰਮੇਸ਼ੁਰ ਸਾਧਾਰਨ ਲੋਕਾਂ ਨੂੰ ਇਸਤੇਮਾਲ ਕਰਦਾ ਹੈ
- ਚੇਲੇ ਅਤੇ ਚਰਚ ਦੀ ਸਾਧਾਰਨ ਪਰਿਭਾਸ਼ਾ
- ਆਤਮਿਕ ਸਾਹ ਲੈਣਾ ਪਰਮੇਸ਼ੁਰ ਦੀ ਸੁਣਨਾ ਅਤੇ ਆਗਿਆ ਪਾਲਨਾ ਕਰਨਾ ਹੈ
READ
(5 min)
ਪਰਮੇਸ਼ੁਰ ਆਮ ਲੋਕਾਂ ਨੂੰ ਇਸਤੇਮਾਲ ਕਰਦਾ ਹੈ
ਜ਼ੁਮੇਸਿਖਲਾਈ ਵਿੱਚ ਤੁਹਾਡਾ ਸਵਾਗਤ ਹੈ |ਜ਼ੁਮੇ"ਖਮੀਰ"ਦੇ ਲਈ ਇੱਕ ਗ੍ਰੀਕ ਸ਼ਬਦ ਹੈ |
ਯੀਸ਼ੂ ਸਾਨੂੰ ਦਸਦੇ ਹਨ ਕਿ ਪਰਮੇਸ਼ਰ ਦਾ ਰਾਜ ਓਸ ਇਸਤਰੀ ਵਾਂਗ ਹੈ ਜਿਸਨੇ ਥੋੜਾ ਜਿਹਾ"ਖਮੀਰ" ਲੈ ਕੇਬਹੁਤ ਸਾਰੇ ਆਟੇ ਵਿੱਚਮਿਲਾਦਿੱਤਾ|
ਜਿਵੇਂ ਹੀ ਉਸਨੇ ਮਸਲੇ ਵਿੱਚ "ਖਮੀਰ" ਮਿਲਾਇਆ ਤਾਂ ਪੂਰਾ ਆਟਾ ਖਾਮਿਰਾ ਹੋ ਗਇਆ |
ਯੀਸ਼ੂ ਸਾਨੂੰ ਦੱਸ ਰਹੇ ਸੀ ਕਿ ਇੱਕਸਧਾਰਨ ਆਦਮੀ ਇੱਕ ਛੋਟਾ ਸੀ ਚੀਜ਼ ਕੋ ਲੇਕਰ, ਬਹੁਤ ਵੱਡਾ ਪ੍ਰਭਾਵ ਬਨਉਣ ਲਈਇਹਦਾ ਇਸਤੇਮਾਲ ਕਰ ਸਕਦਾ ਹੈ |
ਸਾਡਾਸੁਫਨਾ ਹੈ ਉਹਕਰਨਾ ਜੋ ਯਿਸੂ ਨੇ ਕਿਹਾ ਹੈ -ਦੁਨੀਆਭਰ ਵਿੱਚ ਸਧਾਰਨ ਲੋਕਾਂ ਦੀ ਸਹਾਇਤਾ ਕਰਨਾ, ਪਰਮੇਸ਼ਰ ਦੇ ਰਾਜ ਵਿੱਚ ਪ੍ਰਭਾਵ ਬਣਾਉਣ ਦੇ ਲਈ ਛੋਟੇ ਉਜ਼ਾਰਾਂ ਦਾ ਇਸਤੇਮਾਲ ਕਰਨਾ|
ਯਿਸੂ ਦਾ ਆਖਰੀ ਨਿਰਦੇਸ਼ ਉਨਾਂ ਦੇ ਚੇਲਿਆਂ ਦੇ ਲਈ ਅਸਾਨ ਸੀ| ਉਨਾਂ ਨੇ ਕਹਿਆ- ਸਵਰਗ ਅਤੇ ਧਰਤੀ ਦਾ ਸਾਰਾ ਅਧਿਕਾਰ ਮੈਨੂੰ ਦਿੱਤਾ ਗਇਆ ਹੈ | ਇਸਲਈ - ਤੁਸੀਂ ਜਾਓ, ਸਾਰੀ ਜਾਤੀਆਂ ਦੇ ਲੋਕਾਂ ਨੂੰ ਚੇਲੇ ਬਣਾਓ ਅਤੇ ਓਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿਤਰ ਆਤਮਾ ਦੇ ਨਾਮ ਨਾਲ ਬਪਤਿਸਮਾ ਦਵੋ ਅਤੇ ਉਨਾਂ ਨੂੰ ਸਭਗੱਲਾਂ ਜਿਹਦੀ ਆਗਿਆ ਮੈਂ ਤੁਹਾਨੂੰ ਦਿੱਤੀ ਹੈ,ਮੰਨਣਾ ਸਿਖਾਓਅਤੇ ਵੇਖੋ, ਮੈ ਜਗਤ ਦੇ ਅੰਤ ਤੱਕ ਹਮੇਸ਼ਾ ਤੁਹਾਡੇ ਨਾਲ ਹਾਂ |
ਯਿਸੂ ਦੀ ਆਗਿਆ ਸਰਲ ਸੀ - ਚੇਲੇ ਬਣਾਓ
ਇਹ ਕਿਵੇਂ ਕਰਨਾ ਹੈ, ਇਸ ਬਾਰੇ ਉਨਾਂ ਦਾ ਨਿਰਦੇਸ਼ ਬਿਲਕੁਲ ਅਸਾਨ ਹੈ -- ਜਿਥੇ ਕਿਤੇ ਜਾਓਚੇਲੇ ਬਣਾਓ
- ਉਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿਤਰ ਆਤਮਾ ਦੇ ਨਾਮ ਨਾਲਬਪਤਿਸਮਾ ਦੇ ਕੇ ਚੇਲੇ ਬਣਾਓ
- ਉਨਾਂ ਨੂੰ ਯੀਸ਼ੂ ਦੀ ਸਭ ਆਗਿਆਵਾਂ ਨੂੰ ਮੰਨਣਾ ਸਿਖਾਓ
ਤਾਂ ਚੇਲੇ ਬਣਾਉਣ ਦੇ ਲਈ ਕਿ-ਕਿਕਰਨਾ ਹੈ ?
- ਅਸੀਂ ਹਰ ਸਮੇਂ ਚੇਲੇ ਬਣਾਉਂਦੇਹਾਂ - ਅਸੀਂਜਿਥੇ ਕਿਤੇ ਵੀ ਅਤੇ ਜਦੋਂ ਵੀ ਜਾਂਦੇ ਹਾਂ
- ਜਦੋਂ ਕੋਈ ਯੀਸ਼ੂ ਦੇ ਪਿਛੇ ਚਲਣ ਦਾ ਫੈਸਲਾ ਲੈਂਦਾ ਹੈ - ਤਾਂ ਉਨਾਂ ਨੂੰਬਪਤਿਸਮਾ ਦੇਣਾ ਚਾਹਿਦਾ
- ਜਦੋਂ ਉਹ ਵਧਦੇ ਨੇ - ਤਾਂਸਾਨੂੰ ਹਰ ਚੇਲੇ ਨੂੰ ਸਿਖਾਣਾ ਚਾਹਿਦਾ ਕੇ ਯੀਸ਼ੂ ਦੀ ਸਾਰੀ ਆਗਿਆਵਾਂ ਨੂੰ ਕਿਵੇਂ ਮੰਨਣਾ ਹੈ |
ਕਿਓਂਕਿ ਓਹਨਾਂ ਨੇ ਚੇਲਾ ਬਣਨ ਦੀ ਇੱਕ ਆਗਿਆਦਿੱਤੀਇਹਦਾਅਰਥ ਹੈ ਕਿ ਯੀਸ਼ੂ ਦੇ ਪਿਛੇਚਲਣ ਵਾਲੇ ਹਰ ਚੇਲੇ ਨੂੰ ਇਹ ਸਿਖਣਾ ਜਰੂਰੀ ਹੈ ਕਿ ਚੇਲਾ ਕਿਵੇ ਬਣਾਈਆਂ ਜਾਵੇ|
ਓਹ ਚੇਲਿਆਂ ਨੇ ਵੀ ਚੇਲਾ ਬਨਾਣਾ ਹੈ| ਅਤੇਓਹ ਚੇਲਿਆਂ ਨੇ ਵੀ ਚੇਲਾ ਬਨਾਣਾ ਹੈ |
ਚੇਲਿਆਂ ਦਾ ਵਧਣਾ | ਜ਼ੁਮੇ ਇਸੀ ਤਰਾਂ ਨਾਲ ਕੰਮ ਕਰਦਾ ਹੈ |
ਇਹ ਖਮੀਰ ਦੀ ਤਰਾਂ ਹੈ - ਜੋ ਸਾਰੇ ਆਟੇ ਨੂੰ ਖਮੀਰ ਬਣਾ ਦਿੰਦਾ ਹੈ |
ਜਦੋ ਯੀਸ਼ੂ ਨੇ ਆਗਿਆ ਦਿੱਤੀ ਕਿ ਜਾ ਕੇ ਚੇਲੇ ਬਣਾਓ ਤਾਂ ਓਹਨਾਂ ਇਹ ਵਾਅਦਾ ਵੀ ਕੀਤਾ ਹੈ|
ਯੀਸ਼ੂ ਨੇ ਕਿਹਾ ਹੈ - ਮੈਂ ਹਮੇਸ਼ਾ ਤੁਹਾਡੇ ਨਾਲ ਰਹੂਂਗਾ | ਸੰਸਾਰ ਦੇ ਅੰਤ ਤੱਕ |
ਯਿਸੂ ਦੇ ਹਰ ਇੱਕ ਚੇਲੇ ਨੂੰ ਇਸ ਗੱਲ'ਤੇ ਭਰੋਸਾ ਕਰਨਾ ਚਾਹੀਦਾ ਹੈ ਕਿ ਯਿਸੂ ਹਮੇਸ਼ਾ ਸਾਡੇ ਨਾਲ ਰਹੇਗਾ. ਕਿਉਂਕਿ ਉਹ ਹੈ!
ਪਰ ਇਹਦਾ ਅਰਥ ਇਹ ਵੀ ਹੈ ਕਿ ਯੀਸ਼ੂ ਦੇ ਹਰ ਚੇਲੇ ਨੂੰ ਇਹ ਤੱਤਦੇ ਪ੍ਰਤੀ ਸਮਰਪਿਤ ਹੋਣਾ ਚਾਹਿਦਾ ਕਿ ਯੀਸ਼ੂ ਚਾਹੁੰਦੇ ਹਨ ਕਿ ਅਸੀਂ ਸਾਰੇ ਚੇਲੇ ਬਣਾਇਏ | ਕਿਉਂਕਿ ਓਹ ਅਜਿਹਾਹੀ ਕਰਦੇ ਹਨ |
ਯੀਸ਼ੂ ਨੇ ਕਹਿਆ -ਸਵਰਗ ਅਤੇ ਧਰਤੀ ਦਾ ਸਾਰਾ ਅਧਿਕਾਰ ਮੈਨੂੰ ਦਿੱਤਾ ਗਇਆ ਹੈ | ਇਸਲਈ ਜਾਓ ਅਤੇ ਚੇਲੇ ਬਣਾਓ|
ਜਦੋ ਯੀਸ਼ੂ ਸਾਨੂੰ ਭੇਜਦੇ ਹਨ ਓਦੋਂ ਜਿਸ ਅਧਿਕਾਰ ਤੇ ਅਸੀਂ ਯਕੀਨ ਕਰਦੇਹਾਂ - ਓਹ ਓਹਦਾ ਅਧਿਕਾਰ ਹੁੰਦਾ|
ਯੀਸ਼ੂਕਹਿੰਦੇ ਹਨ ਕਿ ਇਹਦੇ ਤੋਂ ਵੱਡਾ ਕੋਈ ਅਧਿਕਾਰ ਨਹੀਂ ਹੈ| ਕਿਸੀ ਵੀ ਰਵਾਇਤਵਿੱਚ ਇਸ ਤੋਂ ਵੱਡਾ ਕੋਈ ਅਧਿਕਾਰ ਨਹੀ ਹੈ |
ਕਿਸੀ ਵੀ ਸਭਿਚਾਰਵਿੱਚ ਇਸ ਤੋਂ ਵੱਡਾ ਕੋਈ ਅਧਿਕਾਰ ਨਹੀ ਹੈ | ਧਰਤੀ ਤੇ ਕਿਸੇ ਵੀ ਨਿਯਮ ਵਿੱਚ ਇਸ ਤੋਂ ਵੱਡਾ ਕੋਈ ਅਧਿਕਾਰ ਨਹੀ ਹੈ |
ਯੀਸ਼ੂ ਨੇ ਕਿਹਾ ਹੈ- ਜਾਓ ਅਤੇ ਚੇਲੇ ਬਣਾਓ |
ਅਤੇ ਜ਼ੁਮੇ ਦੀ ਤਰਾਂ - ਖਮੀਰ ਦੀ ਤਰਾਂ - ਅਸੀਂ ਲਗਾਤਾਰ ਵਧਦੇ ਰਹਾਂਗੇ, ਜਦੋਂ ਤੱਕ ਕੰਮ ਪੂਰਾ ਨਾ ਹੋ ਜਾਵੇ |
ਚਰਚਾ ਕਰੋ
(10 min)
- ਜੇਕਰ ਯਿਸੂ ਨੇ ਹਰੇਕ ਉਸ ਦੇ ਚੇਲੇ ਤੋਂ ਉਸ ਦੇ ਮਹਾਨ ਹੁਕਮ ਦਾ ਆਗਿਆ ਪਾਲਨ ਚਾਹਿਆ ਸੀ, ਤਾਂ ਫਿਰ ਕਿਉਂ ਬਹੁਤ ਘੱਟ ਲੋਕ ਹੀ ਚੇਲੇ ਬਣਾਉਂਦੇ ਹਨ?
READ
(5 min)
ਚੇਲਾ ਅਤੇ ਚਰਚ
ਜ਼ੁਮੇ ਸਿਖਲਾਈ ਵਿੱਚ ਤੁਹਾਡਾ ਸਵਾਗਤ ਹੈ | ਇਸ ਸੈਸ਼ਨ ਵਿੱਚ, ਅਸੀਂ ਚੇਲਿਆਂ ਅਤੇ ਚਰਚ ਬਾਰੇ ਗੱਲ ਕਰਾਂਗੇ |
ਇੱਕ ਚੇਲਾ ਕੀ ਹੈ ? ਅਤੇ ਤੁਸੀਂ ਚੇਲੇ ਕਿਵੇਂ ਬਣਾਉਂਦੇ ਹੋ ?
ਯਿਸੂ ਦੇ ਚੇਲੇ ਨੂੰ ਤੁਸੀਂ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰਨਾ ਲਈ ਕਿਵੇਂ ਸਿਖਾਉਂਦੇ ਹੋ ? ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਪਰਮੇਸ਼ੁਰ ਦੇ ਰਾਜ ਦੇ ਨਾਗਰਿਕ ਬਣਨ ਦੇ ਲਈ ਤਿਆਰ ਬਣਾਂਦੇ ਹੋ ਜੋ ਦੁਨੀਆਂ ਦੇ ਬੰਧਨ ਵਿੱਚ ਜੀ ਰਿਹਾ ਸੀ ?
ਚੇਲਾ ਸ਼ਬਦ ਦਾ ਮਤਲਬ ਹੈ - ਇੱਕ ਚੇਲਾ | ਇਸ ਲਈ ਇਕ ਚੇਲਾ ਪਰਮੇਸ਼ਰ ਦਾ ਅਨੁਸਰਣ ਕਰਨ ਵਾਲਾ ਹੈ | ਯਿਸੂ ਨੇ ਕਿਹਾ ਸੀ - ਸਵਰਗ ਅਤੇ ਧਰਤੀ ਉੱਤੇ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ | ਇਸ ਲਈ ਪਰਮੇਸ਼ੁਰ ਦੇ ਰਾਜ ਵਿਚ, ਯਿਸੂ ਸਾਡਾ ਰਾਜਾ ਹੈ | ਅਸੀਂ ਉਸ ਦੇ ਨਾਗਰਿਕ ਹਾਂ, ਉਸ ਦੀ ਇੱਛਾ ਦੇ ਅਧੀਨ ਹਾਂ | ਉਸ ਦੀਆਂ ਇੱਛਾਵਾਂ, ਉਦੇਸ਼ਾਂ, ਇਰਾਦਿਆਂ, ਤਰਜੀਹਾਂ, ਅਤੇ ਕਦਰਾਂ-ਕੀਮਤਾਂ ਅਤੇ ਸਭ ਤੋਂ ਉੱਤਮ | ਹਨ ਉਸਦਾ ਸ਼ਬਦ ਕਾਨੂੰਨ ਹੈ | ਇਸ ਲਈ ਰਾਜ ਦਾ ਕਾਨੂੰਨ ਕੀ ਹੈ? ਯਿਸੂ ਨੇ ਆਪਣੇ ਨਾਗਰਿਕਾਂ ਨੂੰ ਕੀ ਕਰਨ ਲਈ ਕਿਹਾ?
ਯਿਸੂ ਨੇ ਕਿਹਾ ਸੀ - ਆਪਣੇ ਪੂਰੇ ਮੰਨ ਨਾਲ, ਰੂਹ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਰਮੇਸ਼ਰ ਨੂੰ ਪਿਆਰ ਕਰੋ | ਯਿਸੂ ਨੇ ਕਿਹਾ - ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰੋ | ਯਿਸੂ ਨੇ ਕਿਹਾ ਸੀ ਕਿ ਪੁਰਾਣੇ ਨਿਯਮ ਵਿੱਚ ਪਰਮੇਸ਼ੁਰ ਦੇ ਹੁਕਮ - ਸਾਰੇ ਕਾਨੂੰਨ ਅਤੇ ਨਬੀਆਂ - ਇਹਨਾਂ ਦੋਹਾਂ ਗੱਲਾਂ ਵਿੱਚ ਸੰਖੇਪ ਕੀਤਾ ਜਾ ਸਕਦਾ ਹੈ- ਪਰਮੇਸ਼ੁਰ ਨੂੰ ਪਿਆਰ ਕਰੋ ਅਤੇ ਲੋਕਾਂ ਨੂੰ ਪਿਆਰ ਕਰੋ | ਯਿਸੂ ਨੇ ਕਿਹਾ - ਚੇਲੇ ਬਣਾਓ | ਯਿਸੂ ਨੇ ਕਿਹਾ - ਉਨ੍ਹਾਂ ਨੂੰ ਉਨ੍ਹਾਂ ਸਾਰੀਆਂ ਗੱਲਾਂ ਦਾ ਪਾਲਣ ਕਰਨ ਲਈ ਸਿਖਾਓ ਜਿਹੜੇ ਮੈਂ ਹੁਕਮ ਦਿੱਤੇ ਹਨ |
ਚੇਲੇ ਬਣਾਉਣ ਵਿਚ ਸ਼ਾਮਲ ਹੈ ਕਿ ਉਨ੍ਹਾਂ ਨੂੰ ਉਹ ਸਭ ਕੁਝ ਸਿਖਾਉਣਾ ਜੋ ਯਿਸੂ ਨੇ ਹੁਕਮ ਦਿੱਤਾ ਸੀ - ਨਵਾਂ ਨੇਮ ਇਸ ਇੱਕ ਸੰਦਰਭ ਵਿਚ ਦਿੱਤਾ ਗਿਆ ਹੈ -- ਚੇਲੇ ਬਣਾਓ |
ਇਕ ਚੇਲਾ ਯਿਸੂ ਦਾ ਇਕ ਚੇਲਾ ਹੈ ਜੋ ਪ੍ਰਮੇਸ਼ਰ ਨੂੰ ਪਿਆਰ ਕਰਦਾ ਹੈ, ਲੋਕਾਂ ਨਾਲ ਪਿਆਰ ਕਰਦਾ ਹੈ ਅਤੇ ਚੇਲੇ ਬਣਾਉਂਦਾ ਹੈ |
ਤਾਂ ਚਰਚ ਕਿ ਹੈ?
ਤਾਂ ਤੁਸੀਂ ਚਰਚ ਨੂੰ ਇੱਕ ਇਮਾਰਤ ਸਮਝ ਸਕਦੇ ਹੋ - ਇੱਕ ਅਜਿਹੀ ਥਾਂ ਜਿੱਥੇ ਤੁਸੀਂ ਜਾਦੇ ਹੋ | ਪਰ ਪਰਮੇਸ਼ਰ ਦੇ ਸ਼ਬਦ ਚਰਚ ਨੂੰ ਲੋਕਾਂ ਦਾ ਇਕਠ ਹੋਣਾ ਕਹਿੰਦਾ ਹੈ - ਅਜਿਹੇ ਵਿਅਕਤੀ ਜਿਸ ਵਿੱਚ ਤੁਸੀਂ ਸ਼ਾਮਿਲ ਹੋ |
ਬਾਈਬਲ ਵਿੱਚ "ਚਰਚ" ਸ਼ਬਦ ਨੂੰ ਤਿੰਨ ਵੱਖ ਵੱਖ ਤਰੀਕਿਆਂ ਨਾਲ ਵਰਤਿਆ ਜਾਂਦਾ ਹੈ :
- ਸਰਬਵਿਆਪਕ ਚਰਚ - ਜੋ ਲੋਕ ਯਿਸੂ ਦੇ ਅਨੁਯਾਈ ਸਨ, ਹਨ ਅਤੇ ਹੋਰ ਬਣਨਗੇ |
- ਸ਼ਹਿਰ ਜਾਂ ਖੇਤਰੀ ਚਰਚ - ਉਹ ਸਾਰੇ ਲੋਕ ਜੋ ਯਿਸੂ ਦੇ ਚੇਲੇ ਹਨ ਅਤੇ ਸੰਸਾਰ ਦੇ ਕਿਸੇ ਖਾਸ ਖੇਤਰ ਵਿਚ ਜਾਂ ਉਸ ਦੇ ਨੇੜੇ ਰਹਿੰਦੇ ਹਨ |
- ਘਰ ਵਿਚ ਚਰਚ - ਜੋ ਯਿਸੂ ਦੇ ਚੇਲੇ ਹਨ ਅਤੇ ਓਹ ਸਾਰੇ ਲੋਕ ਓਥੇ ਮਿਲਦੇ ਹਨ ਜਿਥੇ ਕਿ ਓਹਨਾਂ ਵਿੱਚੋਂ ਇੱਕ ਜਾਂ ਇੱਕ ਤੋਂ ਜ਼ਿਆਦਾ ਲੋਕ ਰਹਿੰਦੇ ਹਨ |
ਇਕ ਆਤਮਿਕ ਪਰਿਵਾਰ - ਯਿਸੂ ਦੇ ਚੇਲੇ ਜੋ ਪ੍ਰਮਾਤਮਾ ਨੂੰ ਪਿਆਰ ਕਰਦੇ ਹਨ, ਲੋਕਾਂ ਨੂੰ ਪਿਆਰ ਕਰਦੇ ਹਨ ਅਤੇ ਚੇਲੇ ਬਣਾਉਂਦੇ ਹਨ ਅਤੇ ਜਿਹੜੇ ਮਿਲ ਕੇ ਇੱਕਠੇ ਹੁੰਦੇ ਹਨ ਉਹ ਇਸ ਆਖਰੀ ਚਰਚ ਹੈ - ਘਰੇ ਚਰਚ ਜਾਂ ਸਾਧਾਰਣ ਚਰਚ |
ਜਦੋਂ ਇਹਨਾਂ ਸਾਧਾਰਣ ਚਰਚਾਂ ਦੇ ਸਮੂਹ ਕੁਝ ਵੱਡਾ ਕਰਨਲੀ ਜੁੜਦੇ ਹਨ,ਤਾਂ ਓਹ ਇੱਕਠੇ ਹੋ ਕੇ ਇੱਕ ਸ਼ਹਿਰ ਜਾਂ ਖੇਤਰੀ ਚਰਚ ਬਣਾਉਂਦੇ ਹਨ |
ਇਹ ਸਾਰੇ ਸਾਧਾਰਣ ਚਰਚਾ ਜੋ ਇਹ ਖੇਤਰ ਨਾਲ ਜੁੜੇ ਹੁੰਦੇ ਹਨ ਅਤੇ ਪੂਰੇ ਇਤਿਹਾਸ ਵਿੱਚ ਫੈਲੇ ਹੋਏ ਹਨ,ਇਹ ਸਾਰੇ ਮਿਲ ਕੇ ਯੂਨੀਵਰਸਲ ਚਰਚ ਬਣਾਉਂਦੇ ਹਨ |
ਇਸ ਚਰਚ ਨੂੰ ਅੰਗਰੇਜ਼ੀ ਅਖਰ "ਸੀ" ਨਾਲ ਦਰਸ਼ਾਉਂਦੇ ਹਨ
ਸਾਧਾਰਣ ਚਰਚ ਅਧਿਆਤਮਿਕ ਪਰਿਵਾਰ ਹੈ ਜੋ ਯਿਸੂ ਉਨ੍ਹਾਂ ਦੇ ਕੇਂਦਰ ਅਤੇ ਉਨ੍ਹਾਂ ਦੇ ਰਾਜਾ ਹਨ | ਸਾਧਾਰਣ ਚਰਚ ਅਧਿਆਤਮਿਕ ਪਰਿਵਾਰ ਹੈ ਜੋ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ, ਦੂਸਰਿਆਂ ਨੂੰ ਪਿਆਰ ਕਰਦੇ ਹਨ ਅਤੇ ਚੇਲੇ ਬਣਾਉਂਦੇ ਹਨ ਜੋ ਵੱਧਦੇ ਹਨ | ਕੁਝ ਚਰਚਾਂ ਕੋਲ ਇਮਾਰਤਾਂ ਅਤੇ ਪ੍ਰੋਗਰਾਮ ਅਤੇ ਬਜਟ ਅਤੇ ਕਰਮਚਾਰੀ ਹਨ | ਪਰ ਸਧਾਰਣ ਚਰਚਾਂ ਨੂੰ ਪਰਮੇਸ਼ੁਰ ਨੂੰ ਪਿਆਰ ਕਰਨ, ਦੂਸਰਿਆਂ ਨਾਲ ਪਿਆਰ ਕਰਨ ਅਤੇ ਚੇਲੇ ਬਣਾਉਦੇ ਜਾਂਦੇ ਹਨ - ਆਦਿ ਦੇ ਲਈ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਪੈਂਦੀ | ਅਤੇ ਕਿਉਂਕਿ ਕੋਈ ਵੀ ਵਾਧੂ ਚੀਜ਼ਾਂ ਕਿਸੇ ਚਰਚ ਨੂੰ ਹੋਰ ਵਧੇਰੇ ਗੁੰਝਲਦਾਰ ਬਣਾਉਂਦੀਆਂ ਹਨ ਅਤੇ ਇਹਦਾ ਵਧਣਾ ਔਖਾ ਕਰ ਦਿੰਦਿਆਂ ਹਨ, ਸਾਡੀ ਸਿਖਲਾਈ ਇਮਾਰਤਾਂ ਅਤੇ ਪ੍ਰੋਗਰਾਮਾਂ ਅਤੇ ਬਜਟ ਅਤੇ ਸਟਾਫ ਨੂੰ ਸ਼ਹਿਰ ਜਾਂ ਖੇਤਰੀ ਚਰਚਾਂ ਤੱਕ ਸਿਮਿਤ ਰਖਦੀ ਹੈ,ਜੋ ਕਿ ਸਧਾਰਨ ਚਰਚਾਂ ਦੇ ਵੱਧਣ ਕਰਕੇ ਬਣਾਇਆ ਹੈ |
ਯਾਦ ਰੱਖੋ "ਜ਼ੂਮੇ" ਦਾ ਅਰਥ ਹੈ "ਖਮੀਰ" - ਇੱਕ ਸਧਾਰਨ ਤੇ ਇਕਹਿਰੇ ਸੈੱਲ ਜੋ ਤੇਜ਼ੀ ਨਾਲ ਮੁੜ ਉਤਪਾਦਨ ਕਰਦਾ ਹੈ |
ਜ਼ੁਮੇ ਦੀ ਸਿਖਲਾਈ ਦੇ ਨਾਲ - ਅਸੀਂ ਉਸ ਖਮੀਰ ਵਰਗੇ ਬਣ ਜਾਵਾਂਗੇ - ਜੋ ਸਧਾਰਨ ਅਤੇ ਵੱਧਣ ਵਾਲਾ ਹੋਵੇ ਪਰ ਆਉ ਅੱਗੇ ਵੱਧਣ ਤੋਂ ਪਹਿਲਾਂ ਇਸ ਗੱਲ ਤੇ ਧਿਆਨ ਦਿੰਦੇ ਹਾਂ ਕਿ ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਕਿ ਪੈਦਾ ਕਰਵਾਉਣਾ ਚਾਹੁੰਦੇ ਹਨ | ਕਿਉਂਕਿ ਗੁਣਾ ਚੰਗੀ ਹੋ ਸਕਦੀ ਹੈ - ਪਰ ਹਮੇਸ਼ਾ ਨਹੀਂ ਹੁੰਦੀ | ਕੈਂਸਰ ਵੱਧਦਾ ਹੈ ਅਤੇ ਇਹ ਘਾਤਕ ਹੈ ਤਾਂ ਅਸੀਂ ਕਿਵੇਂ ਜੀਵਨ ਨੂੰ ਜਨਮ ਦਿੰਦੇ ਹਾਂ ਅਤੇ ਮੌਤ ਨੂੰ ਨਹੀਂ? ਅਤੇ ਅਸੀਂ ਇਹ ਕਿਵੇਂ ਯਕੀਨੀ ਬਣਾਉਂਦੇ ਹਾਂ ਕਿ ਅਸੀਂ ਪੁਨਰ ਨਿਰਮਾਣ ਕਰਨ ਵਾਲੇ ਯੋਗ ਚੇਲੇ ਹਾਂ ?
ਚਰਚਾ ਕਰੋ
(10 min)
- ਜਦੋਂ ਤੁਸੀਂ ਇੱਕ ਚਰਚ ਬਾਰੇ ਸੋਚਦੇ ਹੋ, ਤਾਂ ਮਨ ਵਿੱਚ ਕੀ ਆਉਂਦਾ ਹੈ?
- ਉਸ ਤਸਵੀਰ ਵਿੱਚ ਅਤੇ ਜੋ ਵੀਡੀਓ ਵਿੱਚ ਇੱਕ “ਸਾਧਾਰਨ ਚਰਚ” ਵਜੋਂ ਵਰਣਨ ਕੀਤਾ ਗਿਆ ਹੈ ਉਸ ਵਿਚਕਾਰ ਕੀ ਫਰਕ ਹੈ?
- ਤੁਹਾਡੇ ਅਨੁਸਾਰ ਕਿਹੜਾ ਗੁਣਾਤਮਕ ਵਾਧਾ ਕਰਨ ਵਿੱਚ ਸੌਖਾ ਹੋਵੇਗਾ ਅਤੇ ਕਿਉਂ?
READ
(5 min)
ਪਰਮੇਸ਼ੁਰ ਤੋਂ ਸੁਣਨਾ ਅਤੇ ਆਗਿਆ ਪਾਲਨ ਕਰਨਾ
ਜ਼ੁਮੇਸਿਖਲਾਈਵਿੱਚ ਤੁਹਾਡਾ ਸੁਆਗਤ ਹੈ | ਅਸੀਂ ਇਸ ਸੇਸ਼ਨ ਵਿੱਚ ਪਰਮੇਸ਼ਰ ਤੋਂ ਸੁਣਨ ਤੇ ਓਸ ਸੁਣੇ ਨੂੰ ਮੰਨਣ ਬਾਰੇ ਗੱਲ ਕਰਾਂਗੇ |
ਸਵਾਸ ਲੇਣਾ ਜੀਵਨ ਹੈ | ਅਸੀਂ ਸਵਾਸ ਅੰਦਰ ਲੇਂਦੇ ਹਾਂ | ਅਸੀਂ ਸਵਾਸ ਬਾਹਰ ਛੱਡਦੇ ਹਾਂ ਜੀਵਨ |
ਸਵਾਸ ਲੇਣਾ ਪਰਮੇਸ਼ਰ ਦੇ ਰਾਜ ਵਿੱਚ ਓਨਾਂ ਹੀਮਹੱਤਵਪੂਰਣ ਹੈ | ਅਸਲ ਵਿੱਚ ਪਰਮੇਸ਼ਰ ਆਪਣੀ ਆਤਮਾ ਨੂੰ 'ਸਵਾਸ' ਕਹਿੰਦੇ ਹਨ |
ਪਰਮੇਸ਼ਰ ਰਾਜ ਵਿੱਚ , ਜਦੋਂ ਅਸੀਂ ਪਰਮੇਸ਼ਰ ਦੀ ਗੱਲ ਸੁਣਦੇ ਹਾਂ, ਤਾਂ ਸਵਾਸ ਅੰਦਰ ਲੈਦੇ ਹਾਂ | ਅਸੀਂ ਸਵਾਸ ਅੰਦਰ ਲੇਂਦੇ ਹਾਂ ਜਦੋਂ ਅਸੀਂ ਓਨਾਂ ਦੇ ਵਚਨ ਦੇ ਜ਼ਰੀਏ ਪਰਮੇਸ਼ਰ ਦੀ ਗੱਲ ਸੁਣਦੇ ਹਾਂ - ਬਾਈਬਲ | ਅਸੀਂ ਸਵਾਸ ਅੰਦਰ ਲੇਂਦੇ ਹਾਂ ਜਦੋਂ ਅਸੀਂ ਪ੍ਰਾਰਥਨਾ ਦੇ ਜ਼ਰੀਏ ਪਰਮੇਸ਼ਰ ਦੀ ਗੱਲ ਸੁਣਦੇ ਹਾਂ - ਓਨਾਂ ਦੇ ਨਾਲ ਸਾਡੀ ਗੱਲਬਾਤ | ਅਸੀਂ ਸਵਾਸ ਅੰਦਰ ਲੇਂਦੇ ਹਾਂ ਜਦੋਂ ਅਸੀਂ ਓਹਨਾਂ ਦੀ ਦੇਹ ਦੇ ਜ਼ਰੀਏ ਪਰਮੇਸ਼ਰ ਦੀ ਗੱਲ ਸੁਣਦੇ ਹਾਂ - ਚਰਚ, ਯਿਸੂ ਦੇ ਹੋਰ ਚੇਲੇ | ਅਸੀਂ ਸਵਾਸ ਅੰਦਰ ਲੇਂਦੇ ਹਾਂ ਜਦੋਂ ਅਸੀਂ ਓਨਾਂ ਦੇ ਕੰਮਾਂ ਦੇ ਜ਼ਰੀਏ ਪਰਮੇਸ਼ਰ ਦੀ ਗੱਲ ਸੁਣਦੇ ਹਾਂ - ਘਟਨਾਵਾਂ, ਤ੍ਜੁਰਬਾ, ਅੱਤੇ ਪੀੜ ਤੇ ਕਸ਼ਟ ਜਿਨਾਂ ਤੋਂ ਓਹ ਆਪਣੇ ਬਚਿਆਂ ਨੂੰ ਗੁਜਰਣ ਦਿੰਦੇ ਹਨ |
ਪਰਮੇਸ਼ਰ ਦੇ ਰਾਜ ਵਿੱਚ ਅਸੀਂ ਸਵਾਸ ਬਾਹਰ ਛੱਡਦੇ ਹਾਂ, ਜਦੋਂ ਅਸੀਂ ਪਰਮੇਸ਼ਰ ਦੀਗੱਲ ਤੇ ਕੰਮ ਕਰਦੇ ਹਾਂ | ਅਸੀਂਸਵਾਸਬਾਹਰਛੱਡਦੇ ਹਾਂ ਜਦੋਂ ਅਸੀਂ ਆਗਿਆ ਮੰਨਦੇ ਹਾਂ |
ਕਦੇ - ਕਦੇ ਆਗਿਆ ਮੰਨਣ ਦੇ ਲਈ ਸਵਾਸ ਬਾਹਰ ਛੱਡਣ ਦਾ ਅਰਥ ਹੈ ਆਪਣੇ ਵਿਚਾਰਾਂ, ਆਪਣੇ ਲਫ਼ਜ਼ਾਂ ਜਾਂ ਆਪਣੇ ਕੰਮਾਂ ਨੂੰ ਬਦਲਣਾ, ਓਨਾਂ ਨੂੰ ਯਿਸੂ ਅਤੇ ਓਨਾਂ ਦੀ ਇਛਿਆ ਦੇ ਨਾਲ ਮੇਲ ਵਿੱਚ ਲਿਆਣ ਦੇ ਲਈ |
ਕਦੇ-ਕਦੇ ਆਗਿਆ ਮੰਨਣ ਦੇ ਲਈ ਸਵਾਸ ਬਾਹਰ ਛੱਡਣ ਦਾ ਅਰਥ ਹੈ ਉਸਨੂੰ ਵੰਡਣਾ ਜੋ ਯਿਸੂ ਨੇ ਸਾਡੇ ਨਾਲ ਵੰਡਿਆ ਹੈ - ਉਸਨੂੰ ਦੇਣਾ ਜੋ ਓਨਾਂ ਨੇ ਸਾਨੂੰ ਦਿੱਤਾ ਹੈ - ਤਾਂ ਜੋ ਦੂਜੇ ਵੀ ਅਸੀਸ ਪਾਣ, ਜਿਵੇਂ ਕਿ ਪਰਮੇਸ਼ਰ ਸਾਨੂੰ ਅਸੀਸ ਦਿੰਦੇ ਹਨ |
ਯਿਸੂ ਦੇ ਇਕ ਚੇਲੇ ਦੇ ਲਈ - ਇਸ ਸਵਾਸ ਦਾ ਅੰਦਰ ਲੇਣਾ ਅਤੇ ਬਾਹਰ ਛੱਡਣਾ ਮਹੱਤਵਪੂਰਣ ਹੈ | ਇਹ ਸਾਡਾ ਜੀਵਨ ਹੈ | ਯਿਸੂ ਨੇ ਕਿਹਾ - ਪੁੱਤਰ ਆਪਣੇ ਆਪ ਤੋਂ ਕੁਝ ਨਹੀ ਕਰ ਸਕਦਾ | ਜੋ ਓਹ ਪਿਤਾ ਨੂੰ ਕਰਦੇ ਹੋਏ ਦੇਖਦਾ ਹੈ, ਓਹੀ ਕਰਦਾ ਹੈ | ਜੋ ਕੁਝ ਪਿਤਾ ਕਰਦਾ ਹੈ ਓਹੀ ਪੁੱਤਰ ਵੀ ਕਰਦਾ ਹੈ |
ਯਿਸੂ ਨੇ ਕਿਹਾ ਮੈ ਆਪਣੇ ਅਧਿਕਾਰਾਂ ਦੀ ਗੱਲ ਨਹੀ ਕਰਦਾ | ਪਿਤਾ ਜਿਸਨੇ ਮੈਨੂੰ ਭੇਜਿਆ ਹੈ, ਉਸਨੇ ਮੈਨੂੰ ਆਗਿਆ ਦਿੱਤੀ ਹੈ ਕਿ ਕੀ ਕਹਿਣਾ ਹੈ ਅਤੇ ਕਿਵੇਂ ਕਹਿਣਾ ਹੈ |
ਯਿਸੂ ਨੇ ਕਿਹਾ ਕਿ ਜੋ ਸ਼ਬਦ ਓਨਾਂ ਨੇ ਕਹੇ ਅਤੇ ਹਰ ਕਾਰਜ ਜੋ ਓਨਾਂ ਨੇ ਕੀਤਾ , ਓਹ ਪਰਮੇਸ਼ਰ ਤੋਂ ਸੁਣਨ ਅਤੇ ਓਨਾਂ ਦੀ ਆਗਿਆ ਮੰਨਣ ਤੇ ਅਧਾਰਿਤ ਹੈ |
ਸਵਾਸ ਅੰਦਰ ਲੇਣਾ - ਪਰਮੇਸ਼ਰ ਦੀ ਗੱਲ ਸੁਣਨਾ | ਸਵਾਸ ਬਾਹਰ ਛੱਡਣਾ - ਸੁਣੇ ਨੂੰ ਮੰਨੋ, ਤੇਉਸਨੂੰ ਦੂਜਿਆਂ ਨਾਲ ਵੰਡੋ |
ਯਿਸੂ ਨੇ ਕਿਹਾ ਕਿ ਓਨਾਂ ਦੇ ਚੇਲੇ ਵੀ ਪਰਮੇਸ਼ਰ ਦੀ ਗੱਲ ਸੁਣਨਗੇ, ਓਨਾਂ ਦੇ ਪਵਿੱਤਰ ਆਤਮਾ ਦੀ ਸਹਾਇਤਾ ਨਾਲ ਓਨਾਂਦਾ ਸਵਾਸ - ਜੋ ਓਨਾਂ ਦੇ ਹਰ ਚੇਲੇ ਨੂੰ ਦਿੱਤਾ ਜਾਵੇਗਾ |
ਯਿਸੂ ਨੇ ਕਿਹਾ - ਸਹਾਇਕ, ਪਵਿੱਤਰ ਆਤਮਾ ਜਿਸਨੂੰ ਪਵਿੱਤਰ ਆਤਮਾ ਮੇਰੇ ਨਾਮ ਵਿੱਚ ਭੇਜਣਗੇ, ਓਹ ਤੁਹਾਨੂੰਸਾਰੀਆਂਚੀਜ਼ਾਂ ਸਿਖਾਵੇਗਾ ਅਤੇ ਮੇਰੀ ਹਰ ਗੱਲਯਾਦ ਕਰਾਵੇਗਾ |
ਸਵਾਸ ਅੰਦਰ ਲੇਣਾ - ਪਰਮੇਸ਼ਰ ਦੀ ਗੱਲ ਸੁਣਨਾਂ | ਸਵਾਸ ਬਾਹਰ ਛੱਡਣਾ - ਸੁਣੇ ਹੋਏ ਨੂੰ ਮੰਨਣਾ ਅਤੇ ਦੂਜਿਆਂ ਦੇ ਨਾਲ ਇਸਨੂੰ ਵੰਡਣਾ |
ਯਿਸੂ ਸਾਨੂੰ ਵਿਖਾ ਰਹੇ ਹਨ ਕਿ ਕਿਵੇਂ ਜੀਂਦੇ ਹਨ |
ਤਾਂਅਸੀਂ ਪਰਮੇਸ਼ਰ ਦੀ ਆਵਾਜ਼ ਨੂੰ ਕਿਵੇਂ ਸੁਣਦੇ ਹਾਂ ? ਅਸੀਂ ਕਿਵੇਂ ਜਾਣਾਗੇ ਕਿ ਆਗਿਆ ਕਿਵੇਂ ਮੰਨਣੀ ਹੈ ?
ਯਿਸੂ ਨੇ ਆਪਣੇ ਆਪ ਨੂੰ'ਚੰਗਾ ਗਡਰਿਆ ' ਕਿਹਾ ਹੈ | ਯਿਸੂਨੇ ਆਪਣੇ ਚੇਲਿਆਂ ਨੂੰ ਓਨਾਂ ਦੀ 'ਭੇਡ' ਕਿਹਾ ਹੈ | ਯਿਸੂ ਨੇ ਕਿਹਾ - ਮੇਰੀ ਭੇਡ ਮੇਰੀ ਆਵਾਜ਼ ਸੁਣਦੀ ਹੈ ਅਤੇ ਮੈ ਓਨਾਂ ਨੂੰ ਜਾਣਦਾ ਹਾਂ ਅਤੇ ਓਹ ਮੇਰੇ ਪਿਛੇ ਚਲਦਿਆਂ ਹਨ | ਯਿਸੂ ਨੇ ਕਿਹਾ - ਜੋ ਕੋਈ ਪਰਮੇਸ਼ਰ ਦਾ ਹੈ ਓਹ ਪਰਮੇਸ਼ਰ ਦੀ ਗੱਲ ਸੁਣਦਾ ਹੈ .ਤੁਸੀਂ ਨਹੀ ਸੁਣਦੇ ਕਿਓੰਕੀ ਤੁਸੀਂ ਪਰਮੇਸ਼ਰ ਦੇ ਨਹੀ ਹੋ |
ਯਿਸੂ ਦੇ ਚੇਲਿਆਂ ਦੇ ਰੂਪ ਵਿੱਚ ਸਾਨੂੰ ਓਨਾਂ ਦੀ ਆਵਾਜ਼ ਸੁਣਨ ਦੇ ਲਈ ਵਚਨਬਧ ਹੋਣਾ ਚਾਹਿਦਾ ਹੈ |
- ਅਸੀਂਸ਼ਾਂਤ ਰਹਿ ਕੇ ਓਨਾਂ ਦੀ ਅਵਾਜ਼ ਨੂੰ ਸੁਣਦੇ ਹਾਂ |
- ਯਿਸੂ ਤੇ ਧਿਆਨ ਕੇਂਦਰਤ ਕਰਨ ਦੇ ਜ਼ਰੀਏ ਅਸੀਂ ਓਨਾਂ ਦੀ ਆਵਾਜ਼ ਨੂੰ ਸੁਣਦੇ ਹਾਂ |
- ਅਸੀਂ ਆਪਣੇ ਵਿਚਾਰਾਂ ਵਿੱਚ, ਆਪਣੇ ਦਰਸ਼ਨ ਵਿੱਚ, ਆਪਣੀ ਭਾਵਨਾਵਾਂ ਵਿੱਚ ਅਤੇ ਆਪਣੇ ਪਰਭਾ ਵਿੱਚਓਨਾਂ ਦੀ ਆਵਾਜ਼ ਨੂੰ ਸੁਣਦੇ ਹਾਂ |
- ਜਦੋਂ ਅਸੀਂ ਸੁਣ ਕੇ ਲਿਖਦੇ ਹਾਂ ਅਤੇ ਪਰਖਦੇ ਹਾਂ ਤਾਂ ਅਸੀਂ ਓਨਾਂ ਦੀ ਆਵਾਜ਼ ਨੂੰ ਸੁਣਦੇ ਹਾਂ |
ਹਰਅਵਾਜ਼, ਹਰ ਵਿਚਾਰ, ਹਰ ਸੋਚ, ਭਾਵਨਾ ਜਾਂ ਪਰਭਾ ਪਰਮੇਸ਼ਰ ਦੀ ਅਵਾਜ਼ ਨਹੀ ਹੈ | ਕਦੇ -ਕਦੇ ਇਹ ਦੁਸ਼ਮਨ ਦੀ ਅਵਾਜ਼ ਹੁੰਦੀ ਹੈ | ਯਿਸੂ ਨੇ ਕਿਹਾ ਸਾਡਾ ਦੁਸ਼ਮਨ ਝੂਠਾ ਹੈ ਅਤੇ ਝੂਠ ਦਾ ਪਿਓ ਹੈ | ਯਿਸੂ ਨੇ ਕਿਹਾ ਸਾਡਾ ਦੁਸ਼ਮਨ ਚੋਰੀ ਕਰਨ, ਘਾਤ ਕਰਨ ਤੇ ਬਰਬਾਦ ਕਰਨ ਲਈ ਆਂਦਾ ਹੈ |
ਪਰ ਪਰਮੇਸ਼ਰ ਕਹਿੰਦੇ ਹਨ ਕਿ ਅਸੀਂ ਓਨਾਂ ਦੀ ਅਵਾਜ਼ ਸੁਣਾਗੇ ਤੇ ਸਾਨੂੰ ਪਤਾ ਹੋਵੇਗਾ ਜਦ ਓਹ ਸਾਡੇ ਨਾਲ ਗੱਲ ਕਰਦੇ ਹਨ | ਅਭਿਆਸ ਅਤੇ ਪ੍ਰਾਰਥਨਾ ਦੇ ਜ਼ਰੀਏ, ਅਸੀਂ ਪਰਮੇਸ਼ਰ ਦੀ ਅਵਾਜ਼ ਨੂੰਬਿਹਤਰ ਜਾਣ ਸਕਦੇ ਹਾਂ | ਅਸੀਂ ਇਹ ਜਾਣਨਾਸਿਖ ਸਕਦੇ ਹਾਂ ਕਿ ਜੋ ਅਸੀਂ ਸੁਣਦੇ ਹਾਂ ਓਹ ਪਰਮੇਸ਼ਰ ਦੀ ਅਵਾਜ਼ ਹੈ ਜਾਂ ਕੋਈ ਦੂਜੀ ਅਵਾਜ਼ ਹੈ |
ਜੋ ਅਸੀਂ ਸੁਣਦੇ ਹਾਂ ਉਸਨੂੰ ਪਰਖਣ ਦੇ ਕੁਝ ਤਰੀਕ਼ੇ ਹਨ :
- ਜਦੋਂਯਿਸੂ ਬੋਲਦੇ ਹਨ - ਤਾਂ ਓਨਾਂ ਦੀ ਅਵਾਜ਼ ਹਮੇਸ਼ਾ ਓਨਾਂ ਦੇ ਲਿਖੇ ਵਚਨਾਂ ਜਾਨੇ ਬਾਈਬਲ ਦੇ ਨਾਲ ਮੇਲ ਖਾਏਗੀ ਜੋ ਸਾਨੂੰ ਪਹਿਲਾਂ ਹੀ ਦੱਸ ਦਿੱਤੀ ਗਈ ਹੈ, ਓਨਾਂ ਦੀ ਬੋਲੀ ਹੋਈ ਅਵਾਜ਼ ਓਨਾਂ ਦੀ ਲਿਖੀ ਹੋਈ ਅਵਾਜ਼ ਦੇ ਵਿਰੋਧ ਵਿੱਚ ਕਦੇ ਨਹੀ ਹੋਵੇਗੀ |
- ਜਦੋਂ ਯਿਸੂ ਗੱਲ ਕਰਦੇ ਹਨ - ਤਾਂ ਓਨਾਂ ਦੀ ਅਵਾਜ਼ ਸਾਡੇ ਹਿਰਦੇ ਨੂੰ ਉਮੀਦ ਤੇ ਸ਼ਾਂਤੀ ਦਾ ਇਕ ਅਹਿਸਾਸ ਪਰਦਾਨ ਕਰੇਗੀ, ਓਨਾਂ ਦੀ ਅਵਾਜ਼ ਸਾਡੇ ਤੇ ਦੋਸ਼ ਨਹੀ ਲਾਵੇਗੀ ਜਾਂ ਸਾਨੂੰ ਨਿਰਾਸ਼ ਨਹੀ ਕਰੇਗੀ | ਯਿਸੂ ਦੋਸ਼ ਨਹੀ ਲਾਂਦੇ ਹਨ |
- ਯਿਸੂ ਪ੍ਰੇਮ ਨਾਲ ਸੁਧਾਰਦੇ ਹਨ ਯਿਸੂ ਦੀ ਅਵਾਜ਼ ਸ਼ਰੀਰ ਦੇ ਕੰਮਾਂ ਨੂੰ ਨਹੀ ਦਰਸਾਵੇਗੀ - ਸ਼ਰੀਰਕ ਵਾਸਨਾ ਅਤੇ ਅਸ਼ੁਧਤਾ, ਵ੍ਯਭਿਚਾਰ, ਮੁਰ੍ਤੀਪੁਜਾ ਅਤੇ ਕਾਲਾ ਜਾਦੂ, ਨਫਰਤ ਅਤੇ ਝਗੜਾ, ਈਰਖਾ ਅਤੇ ਕ੍ਰੋਧ, ਸਵਾਰਥ, ਅਸਹਿਮਤੀ, ਗੁਟਬਾਜ਼ੀ ਅਤੇ ਦ੍ਵੇਤ,ਪਿਯਕੜਪਣ ਅਤੇ ਰੰਗਰਲੀਆਂ | ਇਹ ਗੱਲਾਂ ਪਰਮੇਸ਼ਰ ਦੀ ਅਵਾਜ਼ ਵਲੋਂ ਨਹੀ ਹਨ |
- ਜਦੋਂ ਯਿਸੂ ਬੋਲਦੇ ਹਨ ਤਾਂ ਓਨਾਂ ਦੀ ਅਵਾਜ਼ ਪਰਮੇਸ਼ਰ ਦੇ ਆਤਮਾ ਦੇ ਫਲ ਨੂੰ ਪਰਗਟ ਕਰੇਗੀ - ਪ੍ਰੇਮ ਤੇ ਅਨੰਦ, ਸ਼ਾਂਤੀ ਤੇ ਧੀਰਜ, ਦਯਾ ਤੇ ਭਲਾਈ, ਵਿਸ਼ਵਾਸਯੋਗਤਾ, ਨਿਮਰਤਾ, ਅਤੇ ਆਤਮ ਸੰਜਮ |
- ਜਦੋਂ ਯਿਸੂ ਬੋਲਦੇ ਹਨ - ਤਾਂ ਓਨਾਂ ਦੀ ਅਵਾਜ਼ ਸਾਨੂੰ ਆਤਮਵਿਸ਼ਵਾਸ ਦਿੰਦੀ ਹੈ ਨਾ ਕਿ ਸ਼ਕ | ਅਸੀਂ ਆਪਣੇ ਅੰਦਰ ਗਿਆਨ ਤੇ ਸ਼ਾਂਤੀ ਨੂੰ ਮਹਿਸੂਸ ਕਰਦੇ ਹਾਂ ਕਿ ਜੋ ਅਸੀਂ ਸੁਣ ਰਹੇ ਹਾਂ, ਓਹ ਪਰਮੇਸ਼ਰ ਦੇ ਵੱਲੋਂ ਹੈ | ਸ਼ਾਇਦ ਅਸੀਂ ਸਬ ਕੁਝ ਇਕੋ ਵਾਰ ਚ ਨਾ ਸੁਣ ਪਾਈਏ | ਸ਼ਾਇਦ ਅਸੀਂ ਉਸਦਾ ਸਿਰਫ਼ ਇਕ ਭਾਗ ਸੁਣ ਸਕੀਏ ਜੋ ਸਾਨੂੰ ਜਾਣਨ ਦੀ ਲੋੜ ਹੈ | ਪਰ ਜੋ ਅਸੀਂ ਸੁਣਦੇ ਹਾਂ ਓਹ ਦਿੜ੍ਹ ਹੋਵੇਗਾ -ਓਹ ਬਦਲੇਗਾ ਨਹੀ |
ਯਿਸੂ ਦੇ ਹਰ ਚੇਲੇ ਲਈ ਚੰਗੀਖ਼ਬਰ ਇਹ ਹੈ ਕਿ ਜਦੋਂ ਅਸੀਂ ਸਵਾਸ ਅੰਦਰ ਲੇਂਦੇ ਹਾਂ ਅਤੇ ਪਰਮੇਸ਼ਰ ਤੋਂ ਸੁਣਦੇ ਹਾਂ ਅਤੇ ਜਦੋਂ ਅਸੀਂ ਸਵਾਸ ਬਾਹਰ ਛੱਡਦੇ ਹਾਂ ਅਤੇ ਜੋ ਅਸੀਂ ਸੁਣਦੇ ਹਾਂ ਓਸਦੀ ਆਗਿਆ ਮੰਨਦੇ ਹਾਂ ਅਤੇ ਦੂਜਿਆਂ ਨੂੰ ਦਸਦੇ ਹਾਂ - ਤਾਂ ਪਰਮੇਸ਼ਰ ਹੋਰ ਵੀ ਸਪਸ਼ਟ ਰੂਪਨਾਲ ਗੱਲ ਕਰਨਗੇ |
ਓਨਾਂ ਦੀ ਸਵਾਸ ਸਾਡੇ ਤੋਂ ਵੀ ਵੱਧ ਨਿਕਲੇਗੀ |
ਓਦੋਂ ਅਸੀਂ ਹੋਰ ਸਪਸ਼ਟ ਰੂਪ ਵਿੱਚ ਓਨਾ ਦੀ ਅਵਾਜ਼ ਸੁਣ ਸਕਾਂਗੇ | ਅਸੀਂ ਓਨਾਂ ਦੀ ਅਵਾਜ਼ ਨੂੰ ਪਛਾਣਾਗੇ ਨਾ ਕਿ ਦੂਜਿਆਂ ਦੀ | ਅਸੀਂ ਦੁਨਿਆਂ ਵਿੱਚ ਓਨਾਂ ਦੇ ਕੰਮ ਨੂੰ ਵੇਖਾਂਗੇ ਅਤੇ ਓਨਾਂ ਦੇ ਨਾਲ ਜੁੜ ਕੇ ਕੰਮ ਕਰ ਸਕਾਂਗੇ |
ਅਸੀਂ ਸਵਾਸ ਅੰਦਰ ਲੈਂਦੇ ਹਾਂ ਅਸੀਂ ਸਵਾਸ ਬਾਹਰ ਛੱਡਦੇ ਹਾਂ | ਜੀਵਨ |
ਚਰਚਾ ਕਰੋ
(10 min)
- ਪਰਮੇਸ਼ੁਰ ਦੀ ਅਵਾਜ਼ ਨੂੰ ਸੁਣਨਾ ਅਤੇ ਪਛਾਣਨਾ ਕਿਉਂ ਲਾਜ਼ਮੀ ਹੈ?
- ਕੀ ਪ੍ਰਭੂ ਨੂੰ ਸੁਣਨਾ ਅਤੇ ਜਵਾਬ ਦੇਣਾ ਸੱਚਮੁੱਚ ਸਾਹ ਲੈਣ ਵਾਂਙ ਹੈ? ਕਿਉਂ ਜਾਂ ਕਿਉਂ ਨਹੀਂ?
ਨਿਰੀਖਣ
(1 min)
ਇਸ ਸੈਸ਼ਨ ਵਿੱਚ ਸੁਣੇ ਗਏ ਸਿਧਾਂਤ:
- ਪਰਮੇਸ਼ੁਰ ਸਾਧਾਰਨ ਲੋਕਾਂ ਨੂੰ ਇਸਤੇਮਾਲ ਕਰਦਾ ਹੈ
- ਚੇਲੇ ਅਤੇ ਚਰਚ ਦੀ ਸਾਧਾਰਨ ਪਰਿਭਾਸ਼ਾ
- ਆਤਮਿਕ ਸਾਹ ਲੈਣਾ ਪਰਮੇਸ਼ੁਰ ਦੀ ਸੁਣਨਾ ਅਤੇ ਆਗਿਆ ਪਾਲਨਾ ਕਰਨਾ ਹੈ
NEXT STEP
ਆਗਿਆ ਪਾਲਨ ਕਰੋ
ਇਨ੍ਹਾਂ ਪਰਿਭਾਸ਼ਾਵਾਂ ਨੂੰ ਇੱਕ ਮਿੱਤਰ ਨਾਲ ਸਾਂਝਾ ਕਰਨ ਦਾ ਅਭਿਆਸ ਕਰੋ ਅਤੇ ਪ੍ਰਭੂ ਅੱਗੇ ਪ੍ਰਾਰਥਨਾ ਕਰੋ ਕਿ ਉਹ ਇਨ੍ਹਾਂ ਨੂੰ ਤੁਹਾਡੇ ਦਿਲ ਅਤੇ ਜਾਨ ਵਿੱਚ ਭਰ ਦੇਵੇ। ਪ੍ਰਭੂ ਨੂੰ ਪੁੱਛੋ ਕਿ ਉਹ ਕਿਸ ਨਾਲ ਚਾਹੁੰਦਾ ਹੈ ਕਿ ਤੁਸੀਂ ਇਸ ਨੂੰ ਵੰਡੋ।
ਵੰਡੋ
ਉਸ ਕਿਸੇ ਨਾਲ ਵੀ ਇਨ੍ਹਾਂ ਪਰਿਭਾਸ਼ਾਵਾਂ ਨੂੰ ਵੰਡੋ ਜਿੰਨਾ ਨਾਲ ਅਜਿਹਾ ਕਰਨ ਲਈ ਪ੍ਰਭੂ ਤੁਹਾਨੂੰ ਪ੍ਰਭਾਵਿਤ ਕਰਦਾ ਹੈ। ਫਿਰ ਕਿਸੇ ਹੋਰ ਨਾਲ ਇਸ ਨੂੰ ਵੰਡਣ ਲਈ ਉਨ੍ਹਾਂ ਨੂੰ ਤਿਆਰ ਕਰੋ।