The sections below, will teach you what it means to be a follower (disciple) of Jesus
ਪੰਜੀਕਰਣ ਕਰੋ
ਪਰਮੇਸ਼ੁਰ ਆਮ ਲੋਕਾਂ ਨੂੰ ਇਸਤੇਮਾਲ ਕਰਦਾ ਹੈ
ਤੁਸੀਂ ਵੇਖੋਗੇ ਕਿ ਕਿਵੇਂ ਪਰਮੇਸ਼ੁਰ ਆਮ ਲੋਕਾਂ ਨੂੰ ਇੱਕ ਵੱਡੇ ਪ੍ਰਭਾਅ ਵਾਸਤੇ ਇਸਤੇਮਾਲ ਕਰਦਾ ਹੈ।
ਚੇਲਾ ਅਤੇ ਕਲੀਸਿਯਾ ਦੀ ਇੱਕ ਸਾਧਾਰਣ ਪਰਿਭਾਸ਼ਾ
ਇੱਕ ਚੇਲਾ ਹੋਣ, ਇੱਕ ਚੇਲਾ ਬਣਾਉਣ, ਅਤੇ ਕਲੀਸਿਯਾ ਕੀ ਹੁੰਦੀ ਹੈ ਦੇ ਸਾਰ ਨੂੰ ਖੋਜਣਾ।
ਦਰਸ਼ਣ ਦੱਸਣਾ ਅਤੇ ਸਭ ਤੋਂ ਮਹਾਨ ਬਰਕਤ
ਯਿਸੂ ਮਸੀਹ ਦਾ ਸਿਰਫ ਇੱਕ ਚੇਲਾ ਹੀ ਨਹੀਂ ਪਰ ਸਮੁੱਚੇ ਆਤਮਿਕ ਪਰਿਵਾਰਾਂ ਨੂੰ ਤਿਆਰ ਕਰਨਾ ਸਿੱਖੋ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਲਈ ਗੁਣਾਤਮਕ ਵਾਧਾ ਕਰਦੇ ਹਨ।
ਉਪਭੋਗਤਾ ਬਨਾਮ ਉਤਪਾਦਕ ਜੀਵਨਸ਼ੈਲੀ
ਤੁਸੀਂ ਉਨ੍ਹਾਂ ਚਾਰ ਢੰਗਾਂ ਨੂੰ ਖੋਜੋਗੇ ਜਿਨ੍ਹਾਂ ਵਿੱਚ ਪਰਮੇਸ਼ੁਰ ਹਰ ਦਿਨ ਦੇ ਅਨੁਯਾਈਆਂ ਨੂੰ ਹੋਰ ਜ਼ਿਆਦਾ ਯਿਸੂ ਵਰਗਾ ਬਣਾਉਂਦਾ ਹੈ।
ਆਤਮਿਕ ਸਾਹ ਲੈਣਾ ਪਰਮੇਸ਼ੁਰ ਦੀ ਸੁਣਨਾ ਅਤੇ ਆਗਿਆ ਪਾਲਨ ਕਰਨਾ ਹੈ
ਇੱਕ ਚੇਲਾ ਹੋਣ ਦਾ ਅਰਥ ਹੈ ਕਿ ਅਸੀਂ ਪਰਮੇਸ਼ੁਰ ਤੋਂ ਸੁਣਦੇ ਅਤੇ ਪਰਮੇਸ਼ੁਰ ਦੀ ਆਗਿਆ ਪਾਲਨ ਕਰਦੇ ਹਾਂ।
ਕਿਵੇਂ ਪ੍ਰਾਰਥਨਾ ਵਿੱਚ ਇੱਕ ਘੰਟਾ ਬਿਤਾਈਏ
ਵੇਖੋ ਕਿ ਪ੍ਰਾਰਥਨਾ ਵਿੱਚ ਇੱਕ ਘੰਟਾ ਬਿਤਾਉਣਾ ਕਿੰਨਾ ਸੌਖਾ ਹੁੰਦਾ ਹੈ।
BLESS ਪ੍ਰਾਰਥਨਾ ਨਮੂਨਾ
ਹੋਰਨਾਂ ਲਈ ਪ੍ਰਾਰਥਨਾ ਕਰਨ ਦੇ ਢੰਗਾਂ ਨੂੰ ਤੁਹਾਨੂੰ ਤੁਹਾਨੂੰ ਯਾਦ ਕਰਾਉਣ ਲਈ ਇੱਕ ਸਾਧਾਰਣ ਯਾਦ-ਪੱਤਰ ਦਾ ਅਭਿਆਸ ਕਰੋ।
S.O.A.P.S. ਬਾਈਬਲ ਪੜ੍ਹਾਈ
ਰੋਜ਼ਾਨਾ ਬਾਈਬਲ ਅਧਿਐਨ ਲਈ ਇੱਕ ਸਾਧਨ ਜਿਹੜਾ ਤੁਹਾਨੂੰ ਪਰਮੇਸ਼ੁਰ ਦੇ ਵਚਨ ਨੂੰ ਸਮਝਣ, ਆਗਿਆ ਪਾਲਨ ਕਰਨ ਅਤੇ ਵੰਡਣ ਵਿੱਚ ਸਹਾਇਤਾ ਕਰਦਾ ਹੈ।
ਵਫ਼ਾਦਾਰੀ ਗਿਆਨ ਨਾਲੋਂ ਉੱਤਮ ਹੈ
ਚੇਲੇ ਕੀ ਜਾਣਦੇ ਹਨ ਇਹ ਮਹੱਤਵਪੂਰਣ ਹੈ – ਪਰ ਜੋ ਉਹ ਜਾਣਦੇ ਹਨ ਉਸ ਦੇ ਨਾਲ ਕੀ ਕਰਦੇ ਹਨ ਇਹ ਹੋਰ ਵੀ ਜ਼ਿਆਦਾ ਮਹੱਤਵਪੂਰਣ ਹੈ।
3/3 ਸਮੂਹ ਮੀਟਿੰਗ ਦਾ ਨਮੂਨਾ
ਇੱਕ 3/3 ਸਮੂਹ ਯਿਸੂ ਦੇ ਚੇਲਿਆਂ ਲਈ ਇਕੱਠੇ ਹੋਣ, ਪ੍ਰਾਰਥਨਾ ਕਰਨ, ਸਿੱਖਣ, ਵਧਣ, ਸੰਗਤੀ ਕਰਨ ਅਤੇ ਜੋ ਉਨ੍ਹਾਂ ਸਿੱਖਿਆ ਹੈ ਦਾ ਆਗਿਆ ਪਾਲਨ ਕਰਨ ਅਤੇ ਉਸ ਨੂੰ ਵੰਡਣ ਦਾ ਇੱਕ ਢੰਗ ਹੈ। ਇਸ ਢੰਗ ਵਿੱਚ, ਇੱਕ 3/3 ਸਮੂਹ ਇੱਕ ਛੋਟਾ ਸਮੂਹ ਹੀ ਨਹੀਂ ਹੈ ਪਰ ਇੱਕ ਸਾਧਾਰਨ ਕਲੀਸਿਯਾ ਹੈ।
ਜਵਾਬਦੇਹੀ ਸਮੂਹ
ਹਫ਼ਤੇ ਵਿੱਚ ਦੋ ਜਾਂ ਤਿੰਨ ਪੁਰਖ ਜਾਂ ਇਸਤਰੀਆਂ ਦੇ ਸਮੂਹ ਲਈ ਇਕੱਠੇ ਹੋਣ ਅਤੇ ਉਨ੍ਹਾਂ ਖੇਤਰਾਂ ਜਿਹੜੇ ਠੀਕ ਚੱਲ ਰਹੇ ਹਨ ਵਿੱਚ ਇੱਕ ਦੂਜੇ ਨੂੰ ਉਤਸ਼ਾਹਿਤ ਕਰਨ ਅਤੇ ਸੁਧਾਰਨ ਦੇ ਖੇਤਰਾਂ ਨੂੰ ਪਰਗਟ ਕਰਨ ਲਈ ਸਾਧਨ।
ਸਦਾ ਦੋ ਕਲੀਸਿਯਾਵਾਂ ਦਾ ਹਿੱਸਾ
ਜਾਣ ਅਤੇ ਟਿਕੇ ਰਹਿਣ ਦੇ ਦੁਆਰਾ ਸਿੱਖੋ ਕਿ ਕਿਵੇਂ ਯਿਸੂ ਦੇ ਹੁਕਮਾਂ ਦੀ ਪਾਲਨਾ ਕਰਨੀ ਹੈ।
ਪ੍ਰਭੂ ਭੋਜ ਅਤੇ ਕਿਵੇਂ ਇਸ ਵਿੱਚ ਅਗਵਾਈ ਕਰਨੀ ਹੈ
It's a simple way to celebrate our intimate connection and ongoing relationship with Jesus. Learn a simple way to celebrate.
ਬਪਤਿਸਮਾ ਅਤੇ ਕਿਵੇਂ ਇਸ ਨੂੰ ਕਰਨਾ ਹੈ
ਯਿਸੂ ਨੇ ਆਖਿਆ, “ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲਾ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ...।” ਸਿੱਖੋ ਕਿ ਕਿਵੇਂ ਇਹ ਅਭਿਆਸ ਵਿੱਚ ਲਿਆਉਣਾ ਹੈ।
The Spiritual Economy
ਸਿੱਖੋ ਕਿ ਕਿਵੇਂ ਪਰਮੇਸ਼ੁਰ ਦਾ ਅਰਥਪ੍ਰਬੰਧ ਸੰਸਾਰ ਦੇ ਨਾਲੋਂ ਵੱਖਰਾ ਹੈ। ਪਰਮੇਸ਼ੁਰ ਉਨ੍ਹਾਂ ਵਿੱਚ ਜ਼ਿਆਦਾ ਨਿਵੇਸ਼ ਕਰਦਾ ਹੈ ਜਿਹੜੇ ਕਿ ਜੋ ਉਨ੍ਹਾਂ ਨੂੰ ਪਹਿਲਾਂ ਦਿੱਤਾ ਗਿਆ ਸੀ ਉਸ ਵਿੱਚ ਵਫ਼ਾਦਾਰ ਹੁੰਦੇ ਹਨ।
Eyes to See Where the Kingdom Isn’t
ਇਹ ਵੇਖਣਾ ਅਰੰਭ ਕਰੋ ਕਿ ਕਿੱਥੇ ਪਰਮੇਸ਼ੁਰ ਦਾ ਰਾਜ ਨਹੀਂ ਹੈ। ਇਹ ਆਮ ਤੌਰ ਤੇ ਉਹ ਸਥਾਨ ਹੁੰਦੇ ਹਨ ਜਿੱਥੇ ਪਰਮੇਸ਼ੁਰ ਚਾਹੁੰਦਾ ਹੈ ਕਿ ਸਭ ਤੋਂ ਜ਼ਿਆਦਾ ਕੰਮ ਕੀਤਾ ਜਾਵੇ।
ਫਿਰ ਯਿਸੂ ਉਨ੍ਹਾਂ ਦੇ ਕੋਲ ਆਇਆ ਅਤੇ ਆਖਿਆ, “ਅਕਾਸ਼ ਅਤੇ ਧਰਤੀ ਦਾ ਸਾਰਾ ਇਖ਼ਤਿਆਰ ਮੈਨੂੰ ਦਿੱਤਾ ਗਿਆ ਹੈ। ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਜੁਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ।” (ਮੱਤੀ 28:18-20 )
ਬਤਖਾਂ ਦੇ ਨਮੂਨੇ ਵਿੱਚ ਚੇਲਾਪਣ – ਤੁਰੰਤ ਅਗਵਾਈ ਕਰਨਾ
ਸਿੱਖੋ ਕਿ ਬਤਖ ਵਾਂਙ ਚੇਲੇ ਦੇ ਨਮੂਨੇ ਦਾ ਚੇਲੇ ਬਣਾਉਣ ਦੇ ਨਾਲ ਕੀ ਸੰਬੰਧ ਹੈ
ਸਿੱਧ ਚੇਲਿਆਂ ਲਈ ਸਿਖਲਾਈ ਚੱਕਰ
ਸਿਖਲਾਈ ਚੱਕਰ ਨੂੰ ਸਿੱਖੋ ਅਤੇ ਗੌਰ ਕਰੋ ਕਿ ਕਿਵੇਂ ਇਹ ਚੇਲਾ ਬਣਾਉਣ ਉੱਤੇ ਲਾਗੂ ਹੁੰਦਾ ਹੈ।
ਗੈਰ-ਕ੍ਰਮ ਅਨੁਸਾਰ ਵਾਧਾ
ਵੇਖੋ ਕਿ ਕਿਵੇਂ ਚੇਲੇ ਬਣਾਉਣ ਨੂੰ ਰੇਖਾਬੱਧ ਹੋਣ ਦੀ ਲੋੜ ਨਹੀਂ ਹੈ। ਬਹੁਭਾਗੀ ਗੱਲਾਂ ਇੱਕ ਹੀ ਸਮੇਂ ਹੋ ਸਕਦੀਆਂ ਹਨ।
ਗੁਣਾਤਮਕ ਵਾਧੇ ਦੀ ਗਤੀ ਫ਼ਰਕ ਰੱਖਦੀ ਹੈ
ਬਹੁਭਾਗੀ ਮੁੱਦੇ ਅਤੇ ਤੇਜੀ ਨਾਲ ਗੁਣਾਤਮਕ ਵਾਧਾ ਕਰਨਾ ਹੋਰ ਵੀ ਜ਼ਿਆਦਾ ਮਾਇਨੇ ਰੱਖਦਾ ਹੈ। ਵੇਖੋ ਕਿ ਕਿਉਂ ਗਤੀ ਮਹੱਤਵਪੂਰਣ ਹੁੰਦੀ ਹੈ।
ਸੰਬੰਧਾਂ ਦਾ ਭੰਡਾਰੀ – 100 ਦੀ ਸੂਚੀ
ਤੁਹਾਡੇ ਸੰਬੰਧਾਂ ਵਿੱਚ ਇੱਕ ਚੰਗਾ ਭੰਡਾਰੀ ਹੋਣ ਵਿੱਚ ਸਹਾਇਤਾ ਕਰਨ ਲਈ ਤਿਆਰ ਕੀਤਾ ਗਿਆ ਇੱਕ ਸਾਧਨ।
ਖੁਸ਼ਖਬਰੀ ਅਤੇ ਕਿਵੇਂ ਇਸ ਨੂੰ ਵੰਡਣਾ ਹੈ
ਮਨੁੱਖਤਾ ਦੇ ਅਰੰਭ ਤੋਂ ਇਸ ਯੁੱਗ ਦੇ ਅੰਤ ਤੱਕ ਪਰਮੇਸ਼ੁਰ ਦੀ ਖੁਸ਼ਖਬਰੀ ਨੂੰ ਵੰਡਣ ਦਾ ਇੱਕ ਢੰਗ ਸਿੱਖੋ।
ਆਪਣੀ 3 ਮਿੰਟ ਦੀ ਗਵਾਹੀ ਦਾ ਅਭਿਆਸ ਕਰੋ
ਤਿੰਨ ਮਿੰਟ ਵਿੱਚ ਆਪਣੀ ਇਹ ਗਵਾਹੀ ਦੱਸਣਾ ਸਿੱਖੋ ਕਿ ਯਿਸੂ ਨੇ ਤੁਹਾਡੇ ਜੀਵਨ ਉੱਤੇ ਕਿਵੇਂ ਪ੍ਰਭਾਅ ਪਾਇਆ ਹੈ।
ਇੱਕ ਸ਼ਾਂਤੀ ਦਾ ਮਨੁੱਖ ਅਤੇ ਕਿਵੇਂ ਇਸ ਨੂੰ ਲੱਭਣਾ ਹੈ
ਸਿੱਖੋ ਕਿ ਕੌਣ ਇੱਕ ਸ਼ਾਂਤੀ ਦਾ ਪੁੱਤਰ ਹੋ ਸਕਦਾ ਹੈ ਅਤੇ ਜਦੋਂ ਤੁਹਾਨੂੰ ਇੱਕ ਮਿਲ ਜਾਵੇ ਤਾਂ ਇਹ ਕਿਵੇਂ ਜਾਣਨਾ ਹੈ।
ਪ੍ਰਾਰਥਨਾ ਯਾਤਰਾ ਅਤੇ ਕਿਵੇਂ ਇਸ ਨੂੰ ਕਰਨਾ ਹੈ
It's a simple way to obey God’s command to pray for others. And it's just what it sounds like — praying to God while walking around!
ਕੁਲੀਨ ਸਿਖਲਾਈ ਸਮੂਹ
ਇਹ ਇੱਕ ਉਹ ਸਮੂਹ ਹੈ ਜਿਸ ਵਿੱਚ ਉਹ ਲੋਕ ਸ਼ਾਮਲ ਹਨ ਜਿਹੜੇ ਕਿ 3/3 ਸਮੂਹ ਦੀ ਅਗਵਾਈ ਅਤੇ ਅਰੰਭ ਕਰ ਰਹੇ ਹਨ। ਇਹ ਇੱਕ 3/3 ਢਾਂਚੇ ਦਾ ਅਨੁਸਰਣ ਵੀ ਕਰਦਾ ਅਤੇ ਤੁਹਾਡੇ ਖੇਤਰ ਵਿੱਚ ਪਰਮੇਸ਼ੁਰ ਦੇ ਕੰਮ ਦੀ ਆਤਮਿਕ ਸੇਹਤ ਨੂੰ ਜਾਂਚਣ ਦਾ ਇੱਕ ਸ਼ਕਤੀਸ਼ਾਲੀ ਢੰਗ ਹੈ।
ਕੋਚਿੰਗ ਜਾਂਚਸੂਚੀ
ਜਦੋਂ ਉਹ ਚੇਲੇ ਬਣਾਉਣ ਦੀ ਜਿਹੜੇ ਗੁਣਾਤਮਕ ਵਾਧਾ ਕਰਦੇ ਹਨ ਗੱਲ ਆਉਂਦੀ ਤਾਂ ਇੱਕ ਸ਼ਕਤੀਸ਼ਾਲੀ ਸਾਧਨ ਤੁਹਾਡੀ ਆਪਣੀ ਤਾਕਤ ਅਤੇ ਕਮਜ਼ੋਰੀਆਂ ਨੂੰ ਤੇਜੀ ਨਾਲ ਪਤਾ ਕਰਨ ਲਈ ਵਰਤਿਆ ਜਾ ਸਕਦਾ ਹੈ।
ਅਗਵਾਈ ਸੈੱਲ
ਇੱਕ ਅਗਵਾਈ ਸੈੱਲ ਉਹ ਢੰਗ ਹੈ ਜਿਸ ਵਿੱਚ ਇੱਕ ਵਿਅਕਤੀ ਜਿਹੜਾ ਅਗਵਾਈ ਕੀਤੇ ਜਾਣ ਲਈ ਸੱਦਿਆ ਮਹਿਸੂਸ ਕਰਦਾ ਉਹ ਸੇਵਾ ਕਰਨ ਦਾ ਅਭਿਆਸ ਕਰਨ ਦੇ ਦੁਆਰਾ ਆਪਣੀ ਅਗਵਾਈ ਯੋਗਤਾ ਨੂੰ ਵਿਕਸਿਤ ਕਰਦਾ ਹੈ।
ਨੈਟਵਰਕ ਵਿੱਚ ਅਗਵਾਈ
ਸਿੱਖੋ ਕਿ ਕਿਵੇਂ ਗੁਣਾਤਮਕ ਵਾਧਾ ਕਰਨ ਵਾਲੀਆਂ ਕਲੀਸਿਯਾਵਾਂ ਇਕੱਠੇ ਇੱਕ ਵਿਸਤ੍ਰਤ, ਆਤਮਿਕ ਪਰਿਵਾਰ ਵਜੋਂ ਇਕੱਠੇ ਰਹਿ ਅਤੇ ਜੀਵਨ ਬਿਤਾ ਸਕਦੀਆਂ ਹਨ।