ਜਦੋਂ ਲੋਕ ਚੇਲੇ ਬਣਾਉਣ ਦੇ ਗੁਣਾਤਮਕ ਵਾਧੇ ਬਾਰੇ ਸੋਚਦੇ ਹਨ, ਉਹ ਅਕਸਰ ਇਸ ਨੂੰ ਇੱਕ ਕਦਮ-ਦਰ-ਕਦਮ ਪ੍ਰੀਕਿਰਿਆ ਕਰਕੇ ਸੋਚਦੇ ਹਨ। ਕੁਝ ਇਸ ਤਰ੍ਹਾਂ: (1) ਪਹਿਲਾ ਪ੍ਰਾਰਥਨਾ। (2) ਫਿਰ ਤਿਆਰੀ। (3) ਫਿਰ ਪਰਮੇਸ਼ੁਰ ਦੀ ਖੁਸ਼ਖਬਰੀ ਨੂੰ ਵੰਡਣਾ। (4) ਫਿਰ ਚੇਲਿਆਂ ਦਾ ਨਿਰਮਾਣ ਕਰੋ। (5) ਫਿਰ ਕਲੀਸਿਯਾਵਾਂ ਦਾ ਨਿਰਮਾਣ ਕਰਨਾ। (6) ਫਿਰ ਆਗੂਆਂ ਨੂੰ ਵਿਕਸਿਤ ਕਰਨਾ। (7) ਫਿਰ ਉਤਪਾਦਨ।
ਜਦੋਂ ਅਸੀਂ ਇਸ ਢੰਗ ਨਾਲ ਸਿੱਖਦੇ ਹਾਂ, ਰਾਜ ਦਾ ਵਾਧਾ ਇੱਕ ਸੌਖੀ ਅਨੁਸਰਣ ਕਰਨ ਵਾਲੀ ਪ੍ਰੀਕਿਰਿਆ, ਰੇਖਾਬੱਧ ਅਤੇ ਤਰਤੀਬਵਾਰ ਪ੍ਰੀਕਿਰਿਆ ਪ੍ਰਤੀਤ ਹੁੰਦੀ ਹੈ।
ਸਾਡੀ ਸਮੱਸਿਆ ਇਹ ਹੈ ਕਿ ਇਹ ਸਦਾ ਇਸ ਤਰ੍ਹਾਂ ਕੰਮ ਨਹੀਂ ਕਰਦਾ। ਇੱਕ ਵੱਡੀ ਸਮੱਸਿਆ ਇਹ ਹੈ ਕਿ ਇਸ ਤਰ੍ਹਾਂ ਇਹ ਅਕਸਰ ਉੱਤਮ ਕੰਮ ਨਹੀਂ ਕਰਦਾ ਹੈ।
ਜੇਕਰ ਅਸੀਂ ਪਰਮੇਸ਼ੁਰ ਦੇ ਰਾਜ ਨੂੰ ਤੇਜੀ ਨਾਲ ਵਧਦਾ ਵੇਖਣਾ ਚਾਹੁੰਦੇ ਹਾਂ ਤਾਂ ਸਾਨੂੰ ਗੈਰ-ਤਰਤੀਬਵਾਰ ਵਾਧੇ ਦੀ ਉਮੀਦ ਕਰਨ ਅਤੇ ਇਸ ਨੂੰ ਉਤਸਾਹਿਤ ਕਰਨ ਦੀ ਵੀ ਲੋੜ ਹੈ।
ਚੇਲੇ ਬਣਾਉਣ ਦੀ ਇਹ ਪ੍ਰੀਕਿਰਿਆ ਗੈਰ-ਤਰਤੀਬਵਾਰ ਹੈ। ਬਹੁਤ ਸਾਰੇ ਲੋਕ ਇਸ ਨੂੰ ਇੱਕ ਰੇਖਾਕਾਰ ਅਤੇ ਤਰਤੀਬਵਾਰ ਪ੍ਰੀਕਿਰਿਆ ਸੋਚਣ ਦਾ ਰੁਝਾਨ ਰੱਖਦੇ ਹਨ: ਪ੍ਰਾਰਥਨਾ, ਪੂਰਵ-ਖੁਸ਼ਖਬਰੀ ਪਰਚਾਰ, ਖੁਸ਼ਖਬਰੀ ਪਰਚਾਰ, ਚੇਲਾਪਣ, ਕਲੀਸਿਯਾ ਸੂਚਨਾ, ਅਗਵਾਈ ਵਿਕਾਸ, ਅਤੇ ਪੁਨਰ ਉਤਪਾਦਨ। ਇਹ ਅਜਿਹਾ ਕੰਮ ਨਹੀਂ ਕਰਦਾ ਹੈ।
ਇੱਕ ਟਾਈਮਲਾਈਨ ਦੀ ਕਲਪਨਾ ਕਰੋ ਜਿਸ ਤੇ ਪੰਜ ਬਿੰਦੂ ਹਨ। ਜਨਮ (ਭ), ਪਹਿਲੀ ਵਾਰ ਜਦੋਂ ਕੋਈ ਖੁਸ਼ਖਬਰੀ ਸੁਣਦਾ ਅਤੇ ਸਮਝਦਾ ਹੈ (1), ਜਦੋਂ ਕੋਈ ਮਸੀਹ ਦੇ ਪਿੱਛੇ ਚੱਲਣਾ ਚੁਣਦਾ ਹੈ (+), ਜਦੋਂ ਉਹ ਗੁਣਾਤਮਕ ਵਾਧਾ ਕਰਨਾ ਸ਼ੁਰੂ ਕਰਦੇ ਹਨ {ਜੋ ਉਨ੍ਹਾਂ ਸਿੱਖਿਆ ਲਾਗੂ ਕਰਦੇ ਅਤੇ ਦੂਜਿਆਂ ਨੂੰ ਇਹ ਸੌਂਪਦੇ ਹਨ} (M), ਅਤੇ ਮੌਤ
ਇਸ ਦ੍ਰਿਸ਼-ਚਿੱਤਰਨ ਵਿੱਚ, ਇੱਕ ਆਤਮਿਕ ਪੀੜ੍ਹੀ ਦੀ ਲੰਬਾਈ 1 ਬਿੰਦੂ ਤੋਂ ਲੈ ਕੇ M ਬਿੰਦੂ ਤੱਕ ਲਾਜ਼ਮੀ ਹੈ।
ਜੇਕਰ ਅਸੀਂ ਨਵੇਂ ਵਿਸ਼ਵਾਸੀ ਨਾਲ ਸਭ ਤੋਂ ਵੱਡੀ ਬਰਕਤ ਵਰਗੀ ਇੱਕ ਪਹੁੰਚ ਦਾ ਅਨੁਸਰਣ ਕਰਨ ਦਾ ਅਭਿਆਸ ਕਰੀਏ ਜਿਸ ਨੂੰ ਅਸੀਂ ਪਹਿਲਾਂ ਵੇਖਿਆ ਸੀ, ਅਸੀਂ ਇਸ ਨੂੰ ਹੇਠਾਂ ਵਿਖਣ ਵਾਂਙ ਜ਼ਿਆਦਾ ਬਦਲ ਸਕਦੇ ਹਾਂ:
ਇਸ ਦ੍ਰਿਸ਼-ਚਿੱਤਰਨ ਵਿੱਚ, ਇੱਕ ਆਤਮਿਕ ਪੀੜੀ ਦੀ ਲੰਬਾਈ ਅਜੇ ਵੀ 1 ਬਿੰਦੂ ਤੋਂ M ਬਿੰਦੂ ਹੀ ਹੈ। ਤੁਸੀਂ ਵੇਖੋਗੇ ਕਿ ਸਮਾਂ ਵਿਸ਼ੇਸ਼ ਤੌਰ ਤੇ ਘੱਟ ਗਿਆ ਹੈ। ਇਹ ਕਈ ਪੀੜੀਆਂ ਲਈ ਅਦਭੁਤ ਫਰਕ ਨੂੰ ਲਿਆਉਂਦਾ ਹੈ ਕਿਉਂਕਿ ਉਹ ਪ੍ਰਭਾਅ ਗੁਣਾਤਮਕ ਵਾਧਾ ਕਰਦਾ ਜਾਂਦਾ ਹੈ। ਇੱਕ ਅਜਿਹਾ ਦ੍ਰਿਸ਼-ਚਿੱਤਰਨ ਹੋਣਾ ਸੰਭਵ ਹੈ ਜਿਸ ਵਿੱਚ ਲੋਕ ਮਸੀਹ ਲਈ ਸਮਰਪਣ ਕਰਨ ਤੋਂ ਪਹਿਲਾਂ ਗੁਣਾਤਮਕ ਵਾਧੇ ਦਾ ਅਭਿਆਸ ਕਰਦੇ ਹੋਏ ਹੋਣ।
ਉਦਾਹਰਣ ਲਈ, ਮੰਨ ਲਓ ਕਿ ਤੁਹਾਨੂੰ ਕੋਈ ਮਿਲਿਆ ਜੋ ਆਤਮਿਕ ਮੁੱਦਿਆਂ ਵਿੱਚ ਦਿਲਚਸਪ ਹੈ ਪਰ ਉਹ ਮਸੀਹ ਨੂੰ ਆਪਣਾ ਜੀਵਨ ਦੇਣ ਲਈ ਤਿਆਰ ਨਹੀਂ ਹੈ। ਫਿਰ ਵੀ ਉਹ, ਆਪਣੇ ਕੁਝ ਮਿੱਤਰਾਂ ਅਤੇ ਪਰਿਵਾਰ ਨੂੰ ਬਾਈਬਲ ਅਧਿਐਨ ਲਈ ਇਕੱਠਾ ਕਰਨ ਵਾਸਤੇ ਤਿਆਰ ਹੈ। ਤੁਸੀਂ ਉਨ੍ਹਾਂ ਨੂੰ ਵਿਖਾ ਸਕਦੇ ਹੋ ਕਿ ਕਿਵੇਂ ਅਜਿਹਾ ਕਰਨਾ ਹੈ ਅਤੇ ਕਿਵੇਂ ਹੋਰਨਾਂ ਨੂੰ ਅਜਿਹਾ ਕਰਨ ਲਈ ਸਿਖਲਾਈ ਦੇਣੀ ਹੈ।
ਹੋ ਸਕਦਾ ਹੈ ਕਿ ਉਨ੍ਹਾਂ ਕੋਲ ਪੁਨਰ ਉਤਪਾਦਨ ਹੋਣ ਵਾਲੇ ਸਮੂਹ ਅਤੇ ਆਗੂ ਹੋਣ ਇਸ ਤੋਂ ਪਹਿਲਾਂ ਕਿ ਪਹਿਲਾਂ ਵਿਅਕਤੀ ਮਸੀਹ ਦਾ ਅਨੁਸਰਣ ਕਰਨ ਨੂੰ ਚੁਣਦਾ ਹੈ। ਇਸ ਦਾ ਅਰਥ ਹੈ ਕਿ ਅਸੀਂ ਚੇਲੇਪਣ ਨੂੰ ਕੁਝ ਅਜਿਹਾ ਵੇਖਣ ਦੀ ਬਜਾਏ ਜਿਹੜਾ ਸਿਰਫ ਉਦੋਂ ਹੋ ਸਕਦਾ ਹੈ ਜਦੋਂ ਕੋਈ ਮਸੀਹ ਦਾ ਅਨੁਸਰਣ ਕਰਨ ਨੂੰ ਚੁਣਦਾ ਹੈ ਮੁਕਤੀ ਲਈ ਲੋਕਾਂ ਨੂੰ ਚੇਲੇਪਣ ਵਿੱਚ ਲਿਆ ਸਕਦੇ ਹਾਂ।
ਇਹ ਇਸ ਟਾਈਮਲਾਈਨ ਦੁਆਰਾ ਵੇਖਿਆ ਜਾ ਸਕਦਾ ਹੈ:
ਇਸ ਦ੍ਰਿਸ਼-ਚਿੱਤਰਨ ਵਿੱਚ, ਸਮਾਂ ਬੀਤਣ ਤੇ (ਕਈਆਂ ਪੀੜੀਆਂ ਤੋਂ ਬਾਅਦ) ਇੱਕ ਆਤਮਿਕ ਪੀੜੀ ਦੀ ਲੰਬਾਈ ਬਿੰਦੂ 1 ਤੋਂ ਬਿੰਦੂ M ਦੇ ਸਮੇਂ ਤੱਕ ਪਹੁੰਚਣਾ ਅਰੰਭ ਹੋ ਜਾਂਦੀ ਹੈ। ਕੁਝ ਸਥਿਤੀਆਂ ਦੇ ਵਿੱਚ, ਜਿੱਥੇ ਵੀ ਲੋਕ ਖੁਸ਼ਖਬਰੀ ਨੂੰ ਸੁਣਨ ਲਈ ਅਯੋਗ ਅਤੇ ਤਿਆਰ ਨਹੀਂ ਹੁੰਦੇ, ਤਾਂ ਵੀ ਇੱਥੇ ਗੁਣਾਤਮਕ ਨਮੂਨਿਆਂ ਨੂੰ ਸਿਖਾਉਣ ਦੇ ਰਾਹੀਂ ਇੱਕ ਸਮਾਂਨਾਤਰ ਪ੍ਰਭਾਅ ਪ੍ਰਾਪਤ ਕਰਨਾ ਸੰਭਵ ਹੁੰਦਾ ਹੈ ਕਿਉਂਜੋ ਉਹ ਹੋਰਨਾਂ ਮੁੱਦਿਆਂ ਤੇ ਵੀ ਲਾਗੂ ਹੁੰਦੇ ਹਨ ਜਿਵੇਂ ਕਿ ਸਮਾਜ ਦਾ ਵਿਕਾਸ ਕਰਨਾ। ਫਿਰ, ਜਦੋਂ ਮੌਕਾ ਆਉਂਦਾ ਹੈ, ਨੈਟਵਰਕ ਨਾਲ ਖੁਸ਼ਖਬਰੀ ਵੰਡੀ ਜਾ ਸਕਦੀ ਹੈ।
ਇਹ ਹੇਠਾਂ ਦਿੱਤੇ ਅਨੁਸਾਰ ਵਿਖਾਈ ਦੇ ਸਕਦਾ ਹੈ।
ਤਦ ਇੱਕ ਸਮਝ ਅਨੁਸਾਰ, ਸਭ ਤੋਂ ਵੱਡਾ ਮੁੱਦਾ ਗੁਣਾਤਮਕ ਵਾਧਾ ਕਰਨ ਵਾਲੇ ਚੇਲੇ ਛੇਤੀ ਹੀ ਖੋਜ ਲੈਂਦੇ ਹਨ ਕਿ ਕਿਹੜੀ ਚੰਗੀ ਜ਼ਮੀਨ ਹੈ। ਕੌਣ ਉਹ ਵਿਅਕਤੀ ਹੋਵੇਗਾ ਜਿਹੜਾ ਉਹ ਲਾਗੂ ਕਰਨ ਵਿੱਚ ਵਫ਼ਾਦਾਰ ਹੁੰਦਾ ਹੈ ਜੋ ਉਨ੍ਹਾਂ ਨੇ ਸਿੱਖਿਆ ਹੈ ਅਤੇ ਹੋਰਨਾਂ ਨੂੰ ਵੀ ਸੌਂਪਿਆ ਹੈ? ਅਜਿਹੇ ਲੋਕਾਂ ਤੇ ਵਿਕਾਸ ਲਈ ਸਮਾਂ, ਊਰਜਾ, ਅਤੇ ਕੋਸ਼ਿਸ਼ ਲਗਾਉਣਾ ਮੁੱਲਵਾਨ ਹੁੰਦਾ ਹੈ। ਇਹ ਉਹ ਲੋਕ ਹਨ ਜਿੰਨਾ ਨਾਲ ਤੁਹਾਨੂੰ ਸਿੱਖਿਆ ਦੇਣ ਦੇ ਸੰਬੰਧਾਂ ਨੂੰ ਸਥਾਪਿਤ ਕਰਨਾ ਹੈ। ਜਦੋਂ ਤੁਸੀਂ ਆਪਣੇ ਮੌਜ਼ੂਦਾ ਸੰਬੰਧਾਂ ਦੇ ਬਾਹਰ ਲੋਕਾਂ ਵਿਚਕਾਰ ਕੰਮ ਕਰ ਰਹੇ ਹੁੰਦੇ ਹੋ, ਇਹ ਆਦੇਸ਼ਤਾਮਕ ਹੈ ਕਿ ਤੁਸੀਂ ਇਸ ਕਿਸਮ ਦੇ ਵਿਅਕਤੀਗਤ ਲਈ ਚੋਣ ਕਰਦੇ ਹੋ।
ਅਜਿਹੇ ਲੋਕ ਨਵੇਂ ਭੂਗੌਲਿਕ ਖੇਤਰਾਂ ਵਿੱਚ ਅਤੇ ਜੰਨਸੰਖਿਆ ਵਾਲੇ ਖੇਤਰਾਂ ਅਤੇ ਸੰਬੰਧਾਤਮਕ ਨੈਟਵਰਕ ਵਿੱਚ ਰਾਜ ਦੇ ਵਿਸਥਾਰ ਲਈ ਗੰਭੀਰ ਹੁੰਦੇ ਹਨ।