ਪਰਮੇਸ਼ੁਰ ਆਪਣੇ ਰਾਜ ਦੇ ਅਰਥਪ੍ਰਬੰਧ ਵਿੱਚ ਸਾਨੂੰ ਵਿਖਾਉਂਦਾ ਹੈ ਕਿ ਅਸੀਂ ਜੋ ਪ੍ਰਾਪਤ ਕਰਦੇ ਉਸ ਦੇ ਦੁਆਰਾ ਨਹੀਂ, ਪਰ ਜੋ ਅਸੀਂ ਦਿੰਦੇ ਉਸ ਦੁਆਰਾ ਇਨਾਮ ਦਿੱਤੇ ਜਾਂਦੇ ਹਾਂ

ਜਦੋਂ ਅਸੀਂ ਜੋ ਪ੍ਰਭੂ ਨੇ ਸਾਡੇ ਨਾਲ ਵੰਡਿਆ ਹੈ ਦਾ ਆਗਿਆ ਪਾਲਨ ਕਰਨ ਅਤੇ ਉਸ ਨੂੰ ਵੰਡਣ ਵਿੱਚ ਵਫ਼ਾਦਾਰ ਹੁੰਦੇ ਹਾਂ, ਤਾਂ ਉਹ ਸਾਡੇ ਨਾਲ ਹੋਰ ਵੀ ਜ਼ਿਆਦਾ ਇਸ ਨੂੰ ਵੰਡਣ ਦਾ ਵਾਇਦਾ ਕਰਦਾ ਹੈ ਯਿਸੂ ਨੇਆਖਿਆ – ਜਿਹੜਾ ਥੋੜੇ ਵਿੱਚ ਵਫ਼ਾਦਾਰ ਰਹਿੰਦਾ ਹੈ ਉਸ ਨੂੰ ਜ਼ਿਆਦਾ ਦਿੱਤਾ ਜਾਵੇਗਾ

ਇਹ ਗੂੜ੍ਹ ਅੰਤਰਦ੍ਰਿਸ਼ਟੀ, ਵੱਡੀ ਨਜ਼ਦੀਕੀ ਦਾ ਅਤੇ ਜੋ ਭਰਪੂਰ ਜੀਵਨ ਪਰਮੇਸ਼ੁਰ ਨੇ ਸਾਨੂੰ ਬਿਤਾਉਣ ਲਈ ਉਤਪੰਨ ਕੀਤਾ ਹੈ ਉਹ ਬਿਤਾਉਣ ਦਾ ਰਾਹ ਹੈ ਇਸ ਢੰਗ ਨਾਲ ਅਸੀਂ ਉਨ੍ਹਾਂ ਭਲੇ ਕੰਮਾਂ ਵਿੱਚ ਚੱਲਸਕਦੇ ਹਾਂ ਜੋ ਪਰਮੇਸ਼ੁਰ ਨੇ ਸਾਡੇ ਕਰਨ ਲਈ ਪਹਿਲਾਂ ਤੋਂ ਹੀ ਯੋਜਨਾ ਬਣਾਏ ਹੋਏ ਸਨ

ਇਸ ਵੀਡਿਓ ਨੂੰ ਵੇਖੋ

In the economy of the Kingdom, we profit by what we give away.  This is the basis of spiritual breathing.  When we are faithful to obey and pass on what the Lord communicates to us, He will communicate with us more clearly and fully.  This is the path to deeper insights, greater intimacy with God, and living the abundant life He intends for us. This is the way we can walk in those good works that God has planned beforehand for us to do.

This means the most loving thing we can do for one another within the Body of Christ (the church) is to practice dual accountability.  That is, accountability to obey and to pass on what the Lord reveals to us; to do it and to teach it; to practice it and share it with others.

Living by the Kingdom economy is a major part of being a disciple.  We are blessed to be a blessing. We are followers and leaders.  We are learners and teachers. This is how we can best steward God’s leadership.  This process should begin as soon as we enter the Kingdom. We must not wait until we are “mature” to begin to minister in this way.  Instead, we become mature by ministering in this way. We breathe IN and HEAR from God. We breathe OUT and OBEY what we hear and SHARE with others.

ਆਪਣੇ ਆਪ ਨੂੰ ਪੁੱਛੋ

  •     ਪਰਮੇਸ਼ੁਰ ਦੇ ਆਤਮਿਕ ਅਰਥਪ੍ਰਬੰਧ ਅਤੇ ਧਰਤੀ ਤੇ ਸਾਡੇ ਕੰਮ ਕਰਨ ਦੇ ਢੰਗ ਵਿੱਚ ਕੀ ਫ਼ਰਕ ਹੈ?

ਤੁਸੀਂ ਕੁਝ ਛੱਡ ਰਹੇ ਹੋ। ਹੁਣੇ ਪੰਜੀਕਰਣ ਕਰੋ!

  • ਆਪਣੀ ਵਿਅਕਤੀਗਤ ਸਿਖਲਾਈ ਉਨੱਤੀ ਦਾ ਪਤਾ ਕਰੋ
  • ਸਮੂਹਿਕ ਯੋਜਨਾ ਸਾਧਨ ਤੱਕ ਪਹੁੰਚ ਰੱਖੋ
  • ਇੱਕ ਕੋਚ ਦੇ ਨਾਲ ਜੁੜੋ
  • ਵਿਸ਼ਵਵਿਆਪੀ ਦਰਸ਼ਣ ਲਈ ਤੁਹਾਡੀ ਕੋਸ਼ਿਸ਼ ਨੂੰ ਸ਼ਾਮਲ ਕਰੋ!

ਜ਼ੁਮੇ ਭਾਗ ਲੈਣ ਵਾਲਿਆਂ ਨੂੰ ਬੁਨਿਆਦੀ ਚੇਲੇ ਬਣਾਉਣ ਅਤੇ ਸਾਧਾਰਨ ਕਲੀਸਿਯਾ ਸਥਾਪਨ ਦੇ ਗੁਣਾਤਮਕ ਸਿਧਾਂਤਾਂ, ਪ੍ਰੀਕਿਰਿਆਵਾਂ, ਅਤੇ ਅਭਿਆਸਾਂ ਵਿੱਚ ਸਿਖਲਾਈ ਦੇਣ ਲਈ ਅੋਨਲਾਇਨ ਮੰਚ ਦੀ ਵਰਤੋਂ ਕਰਦਾ ਹੈ।

ਪੂਰੀ ਸਿਖਲਾਈ ਨੂੰ ਵੇਖੋ


ਜ਼ੁਮੇ ਸਿਖਲਾਈ ਵੱਡੇ ਜ਼ੁਮੇ ਦਰਸ਼ਣ ਦੇ ਹਿੱਸੇ ਵਜੋਂ ਮੁਫ਼ਤ ਵਿੱਚ ਪੇਸ਼ ਕੀਤੀ ਜਾਂਦੀ ਹੈ।

ਜ਼ੁਮੇ ਦਰਸ਼ਣ ਦੇ ਬਾਰੇ ਹੋਰ ਜ਼ਿਆਦਾ ਸਿੱਖੋ

Loading...

ਭਾਸ਼ਾ


English English
العربية Arabic
العربية - الأردن Arabic (JO)
Sign Language American Sign Language
भोजपुरी Bhojpuri
বাংলা Bengali (India)
Bosanski Bosnian
粵語 (繁體) Cantonese (Traditional)
Hrvatski Croatian
فارسی Farsi/Persian
Français French
Deutsch German
ગુજરાતી Gujarati
Hausa Hausa
हिंदी Hindi
Bahasa Indonesia Indonesian
Italiano Italian
ಕನ್ನಡ Kannada
한국어 Korean
کوردی Kurdish
ພາສາລາວ Lao
𑒧𑒻𑒟𑒱𑒪𑒲 Maithili
國語(繁體) Mandarin (Traditional)
国语(简体) Mandarin (Simplified)
मराठी Marathi
മലയാളം Malayalam
ଓଡ଼ିଆ Oriya
Apagibete Panjabi
Português Portuguese
русский Russian
Română Romanian
Slovenščina Slovenian
Español Spanish
Soomaaliga Somali
Kiswahili Swahili
தமிழ் Tamil
తెలుగు Telugu
ไทย Thai
اُردُو Urdu
Tiếng Việt Vietnamese
Yorùbá Yoruba