ਯਿਸੂ ਦੇ ਇੱਕ ਚੇਲੇ ਹੁੰਦੇ ਹੋਏ, ਸਾਨੂੰ ਰੋਜ਼ਾਨਾ ਵਚਨ ਪੜਨਾ ਚਾਹੀਦਾ ਹੈ ਇੱਕ ਚੰਗਾ ਦਿਸ਼ਾਨਿਰਦੇਸ਼ ਹਰ ਹਫ਼ਤੇ ਬਾਈਬਲ ਵਿੱਚੋਂ ਘੱਟੋ-ਘੱਟ 25-30 ਬਾਈਬਲ ਅਧਿਆਏ ਪੜ੍ਹਨੇਹਨ ਸ਼ੌਅਫ ਬਾਈਬਲ ਪੜਨ ਦਾ ਪ੍ਰਾਰੂਪ ਤੁਹਾਨੂੰ ਇਸ ਨੂੰ ਸਮਝਣ, ਆਗਿਆ ਪਾਲਨਾ ਕਰਨ ਅਤੇ ਵੰਡਣ ਅਤੇ ਹੋਰ ਵੀ ਬਹੁਤ ਕੁਝ ਵਿੱਚ ਸਹਾਇਤਾ ਕਰੇਗਾ

S.O.A.P.S ਹੈ:

  •     ਪਵਿੱਤਰ ਸ਼ਾਸਤਰ: ਇੱਕ ਜਾਂ ਜ਼ਿਆਦਾ ਆਇਤਾਂ ਨੂੰ ਲਿਖੋ ਜਿਹੜੀਆਂ ਅੱਜ ਤੁਹਾਡੇ ਲਈ ਖਾਸ ਕਰਕੇ ਅਰਥਪੂਰਣ ਹਨ।
  •     ਨਿਰੀਖਣ ਕਰਨਾ: ਉਨ੍ਹਾਂ ਆਇਤਾਂ ਜਾਂ ਕੁੰਜ਼ੀ ਗੱਲਾਂ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝਣ ਲਈ ਤੁਹਾਡੇ ਆਪਣੇ ਸ਼ਬਦਾਂ ਦੇ ਵਿੱਚ ਲਿਖੋ।
  •     ਲਾਗੂ ਕਰਨਾ: ਇਨ੍ਹਾਂ ਹੁਕਮਾਂ ਦਾ ਤੁਹਾਡੇ ਆਪਣੇ ਜੀਵਨ ਵਿੱਚ ਆਗਿਆ ਪਾਲਨ ਕਰਨ ਦਾ ਕੀ ਅਰਥ ਹੈ ਉਸ ਬਾਰੇ ਸੋਚੋ।
  •     ਪ੍ਰਾਰਥਨਾ: ਪਰਮੇਸ਼ੁਰ ਨੂੰ ਇਹ ਦੱਸਦੇ ਇੱਕ ਪ੍ਰਾਰਥਨਾ ਲਿਖੋ ਤੁਸੀਂ ਕੀ ਸਿੱਖਿਆ ਹੈ ਅਤੇ ਕਿਵੇਂ ਤੁਸੀਂ ਆਗਿਆ ਪਾਲਨ ਕਰਨ ਦੀ ਯੋਜਨਾ ਬਣਾਈ ਹੈ।
  •     ਵੰਡਣਾ:ਪਰਮੇਸ਼ੁਰ ਨੂੰ ਪੁੱਛੋ ਕਿ ਜੋ ਤੁਸੀਂ ਸਿੱਖਿਆ/ਲਾਗੂ ਕੀਤਾ ਉਹ ਕਿਸ ਨਾਲ ਚਾਹੁੰਦਾ ਹੈ ਕਿ ਤੁਸੀਂ ਉਹ ਵੰਡੋ।

ਇਹ ਯਾਦ ਰੱਖਣ ਅਤੇ ਸਿੱਖਣ ਦਾ ਇੱਕ ਸਾਧਾਰਣ ਢੰਗ ਹੈ, ਇੱਕ ਪ੍ਰਭਾਵਸ਼ਾਲੀ ਬਾਈਬਲ ਅਧਿਐਨ ਜੋ ਯਿਸੂ ਦਾ ਕੋਈ ਵੀ ਚੇਲਾ ਇਸਤੇਮਾਲ ਕਰ ਸਕਦਾ ਹੈ

ਸੁਣੋ ਅਤੇ ਨਾਲ-ਨਾਲ ਪੜ੍ਹੋ

ਮੁਫ਼ਤ ਸਹਾਇਕ ਪੁਸਤਕ ਡਾਊਨਲੋਡ ਕਰੋ

ਇੱਥੇ ਇੱਕ ਉਦਾਹਰਣ ਦਿੱਤੀ ਗਈ ਹੈ ਕਿ S.O.A.P.S ਕੰਮ ਕਰਦਾ ਹੈ:

S – "ਕਿਉਂ ਜੋ ਮੇਰੇ ਖਿਆਲ ਤੁਹਾਡੇ ਖਿਆਲ ਨਹੀਂ, ਨਾ ਤੁਹਾਡੇ ਰਾਹ ਮੇਰੇ ਰਾਹ ਹਨ, ਯਹੋਵਾਹ ਦਾ ਵਾਕ ਹੈ। ਜਿਵੇਂ ਅਕਾਸ਼ ਧਰਤੀ ਤੋਂ ਉੱਚੇ ਹਨ, ਤਿਵੇਂ ਮੇਰੇ ਰਾਹ ਤੁਹਾਡੇ ਰਾਹਾਂ ਤੋਂ, ਅਤੇ ਮੇਰੇ ਖਿਆਲਤੁਹਾਡੇ ਖਿਆਲਾਂ ਤੋਂ ਉੱਚੇ ਹਨ।" ਯਸਾਯਾਹ 55:8-9

Oਇੱਕ ਮਨੁੱਖ ਹੁੰਦੇ ਹੋਏ, ਮੈਂ ਜੋ ਜਾਣਦਾ ਹਾਂ ਅਤੇ ਜੋ ਮੈਂ ਜਾਣਦਾ ਹਾਂ ਕਿ ਕਿਵੇਂ ਕਰਨਾ ਹੈ ਵਿੱਚ ਸੀਮਿਤ ਹੈ। ਪਰਮੇਸ਼ੁਰ ਕਿਸੇ ਵੀ ਢੰਗ ਵਿੱਚ ਸੀਮਿਤ ਨਹੀਂ ਹੈ। ਉਹ ਸਭ ਕੁਝ ਵੇਖਦਾ ਅਤੇ ਜਾਣਦਾ ਹੈ।ਉਹ ਕੁਝ ਵੀ ਕਰ ਸਕਦਾ ਹੈ।

Aਕਿਉਂ ਜੋ ਪਰਮੇਸ਼ੁਰ ਸਭ ਕੁਝ ਜਾਣਦਾ ਹੈ ਅਤੇ ਉਸ ਦੇ ਰਾਹ ਉੱਤਮ ਹਨ, ਜੇਕਰ ਮੈਂ ਕੰਮ ਕਰਨ ਦੇ ਆਪਣੇ ਢੰਗਾਂ ਉੱਤੇ ਨਿਰਭਰ ਰਹਿਣ ਦੀ ਬਜਾਏ ਉਸ ਦੇ ਪਿੱਛੇ ਚੱਲਦਾ ਹਾਂ ਤਾਂ ਮੈਂ ਜੀਵਨ ਦੇ ਵਿੱਚਕਿਸੇ ਜ਼ਿਆਦਾ ਸਫਲ ਹੋ ਸਕਦਾ ਹਾਂ।

Pਪ੍ਰਭੂ, ਮੈਂ ਨਹੀਂ ਜਾਣਦਾ ਹਾਂ ਕਿ ਇੱਕ ਚੰਗਾ ਜੀਵਨ ਕਿਵੇਂ ਬਿਤਾਉਣਾ ਹੈ ਜਿਹੜਾ ਤੈਨੂੰ ਪਰਸੰਨ ਕਰਦਾ ਅਤੇ ਦੂਜਿਆਂ ਦੀ ਸਹਾਇਤਾ ਕਰਦਾ ਹੈ। ਮੇਰੇ ਰਾਹ ਗਲਤੀਆਂ ਵੱਲ ਲੈ ਜਾਂਦੇ ਹਨ। ਮੇਰੇਵਿਚਾਰ ਦੁੱਖ ਵੱਲ ਅਗਵਾਈ ਕਰਦੇ ਹਨ। ਕਿਰਪਾ ਕਰਕੇ ਮੈਨੂੰ ਆਪਣੇ ਰਾਹ ਅਤੇ ਆਪਣੇ ਵਿਚਾਰ ਸਿਖਾ। ਜਦੋਂ ਮੈਂ ਤੇਰੇ ਪਿੱਛੇ ਚੱਲਦਾ ਹਾਂ ਤਾਂ ਤੇਰਾ ਪਵਿੱਤਰ ਆਤਮਾ ਮੇਰੀ ਅਗਵਾਈ ਕਰੇ।

Sਮੈਂ ਇਨ੍ਹਾਂ ਆਇਤਾਂ ਅਤੇ ਇਸ ਲਾਗੂਕਰਨ ਨੂੰ ਮੇਰੇ ਮਿੱਤਰ, ਸਟੀਕ ਨਾਲ ਵੰਡਾਂਗਾ, ਜਿਹੜਾ ਇੱਕ ਮੁਸ਼ਕਿਲ ਸਮੇਂ ਦੇ ਵਿੱਚੋਂ ਦੀ ਲੰਘ ਰਿਹਾ ਹੈ ਅਤੇ ਜਿਸ ਦਾ ਉਹ ਸਾਹਮਣਾ ਕਰਨ ਰਿਹਾ ਹੈ ਉਸ ਵਿੱਚਮਹੱਤਵਪੂਰਣ ਫੈਸਲੇ ਲਈ ਅਗਵਾਈ ਦੀ ਲੋੜ ਹੈ।

ਆਪਣੇ ਆਪ ਨੂੰ ਪੁੱਛੋ

  •     ਮੇਰੇ ਲਈ ਜੋ ਮੈਂ ਮੇਰੇ ਬਾਈਬਲ ਅਧਿਐਨ ਸਮੇਂ ਮੈਂ ਪਰਮੇਸ਼ੁਰ ਤੋਂ ਸੁਣਦਾ ਹਾਂ ਉਹ ਵੰਡਣਾ ਕਿੰਨਾ ਕੁ ਮਹੱਤਵਪੂਰਣ ਹੈ?
  •     ਮੇਰੇ ਘੇਰੇ ਵਿੱਚ ਕੌਣ ਲੋਕ ਹਨ ਜਿੰਨਾ ਨਾਲ ਮੈਂ ਇਸ ਸਾਧਨ ਨੂੰ ਇਸੇ ਸਮੇਂ ਵੰਡ ਸਕਦਾ ਹਾਂ?

ਤੁਸੀਂ ਕੁਝ ਛੱਡ ਰਹੇ ਹੋ। ਹੁਣੇ ਪੰਜੀਕਰਣ ਕਰੋ!

  • ਆਪਣੀ ਵਿਅਕਤੀਗਤ ਸਿਖਲਾਈ ਉਨੱਤੀ ਦਾ ਪਤਾ ਕਰੋ
  • ਸਮੂਹਿਕ ਯੋਜਨਾ ਸਾਧਨ ਤੱਕ ਪਹੁੰਚ ਰੱਖੋ
  • ਇੱਕ ਕੋਚ ਦੇ ਨਾਲ ਜੁੜੋ
  • ਵਿਸ਼ਵਵਿਆਪੀ ਦਰਸ਼ਣ ਲਈ ਤੁਹਾਡੀ ਕੋਸ਼ਿਸ਼ ਨੂੰ ਸ਼ਾਮਲ ਕਰੋ!

ਜ਼ੁਮੇ ਭਾਗ ਲੈਣ ਵਾਲਿਆਂ ਨੂੰ ਬੁਨਿਆਦੀ ਚੇਲੇ ਬਣਾਉਣ ਅਤੇ ਸਾਧਾਰਨ ਕਲੀਸਿਯਾ ਸਥਾਪਨ ਦੇ ਗੁਣਾਤਮਕ ਸਿਧਾਂਤਾਂ, ਪ੍ਰੀਕਿਰਿਆਵਾਂ, ਅਤੇ ਅਭਿਆਸਾਂ ਵਿੱਚ ਸਿਖਲਾਈ ਦੇਣ ਲਈ ਅੋਨਲਾਇਨ ਮੰਚ ਦੀ ਵਰਤੋਂ ਕਰਦਾ ਹੈ।

ਪੂਰੀ ਸਿਖਲਾਈ ਨੂੰ ਵੇਖੋ


ਜ਼ੁਮੇ ਸਿਖਲਾਈ ਵੱਡੇ ਜ਼ੁਮੇ ਦਰਸ਼ਣ ਦੇ ਹਿੱਸੇ ਵਜੋਂ ਮੁਫ਼ਤ ਵਿੱਚ ਪੇਸ਼ ਕੀਤੀ ਜਾਂਦੀ ਹੈ।

ਜ਼ੁਮੇ ਦਰਸ਼ਣ ਦੇ ਬਾਰੇ ਹੋਰ ਜ਼ਿਆਦਾ ਸਿੱਖੋ

Loading...

ਭਾਸ਼ਾ


English English
العربية Arabic
العربية - الأردن Arabic (JO)
Sign Language American Sign Language
भोजपुरी Bhojpuri
বাংলা Bengali (India)
Bosanski Bosnian
粵語 (繁體) Cantonese (Traditional)
Hrvatski Croatian
فارسی Farsi/Persian
Français French
Deutsch German
ગુજરાતી Gujarati
Hausa Hausa
हिंदी Hindi
Bahasa Indonesia Indonesian
Italiano Italian
ಕನ್ನಡ Kannada
한국어 Korean
کوردی Kurdish
ພາສາລາວ Lao
𑒧𑒻𑒟𑒱𑒪𑒲 Maithili
國語(繁體) Mandarin (Traditional)
国语(简体) Mandarin (Simplified)
मराठी Marathi
മലയാളം Malayalam
नेपाली Nepali
ଓଡ଼ିଆ Oriya
Apagibete Panjabi
Português Portuguese
русский Russian
Română Romanian
Slovenščina Slovenian
Español Spanish
Soomaaliga Somali
Kiswahili Swahili
தமிழ் Tamil
తెలుగు Telugu
ไทย Thai
Türkçe Turkish
اُردُو Urdu
Tiếng Việt Vietnamese
Yorùbá Yoruba
More languages in progress