ਅਗਵਾਈ ਸੈੱਲ ਵਿਅਕਤੀਗਤ ਵਿਸ਼ਵਾਸੀਆਂ ਨੂੰ ਇੱਕ ਥੋੜੇ ਸਮੇਂ ਵਿੱਚ ਉਤਪਾਦਕ ਨਮੂਨਿਆਂ ਨੂੰ ਸਿੱਖਣ ਲਈ ਤਿਆਰ ਕਰਦੇ ਜਿਹੜੇ ਜੀਵਨਭਰ ਬਣੇ ਰਹਿੰਦੇ ਹਨ।

ਖਾਨਾਬਦੋਸ਼, ਵਿਦਿਆਰਥੀ, ਸੈਨਿਕ ਲੋਕ, ਮੌਸਮੀ ਕਰਮਚਾਰੀ ਜਿਹੜੇ ਕਿ ਪਹਿਲਾਂ ਹੀ ਯਿਸੂ ਦੇ ਪਿੱਛੇ ਚੱਲਦੇ ਹਨ ਉਹ ਇੱਕ ਅਗਵਾਈ ਸੈਲ ਵਿੱਚ ਉੱਤਮ ਕੰਮ ਕਰਦੇ ਹਨਉਨ੍ਹਾਂ ਦੇ ਸੱਭਿਆਚਾਰ, ਉਨ੍ਹਾਂ ਦੇ ਪੇਸ਼ੇ ਜਾਂਜੀਵਨ ਦੀ ਉਨ੍ਹਾਂ ਦੀ ਰੁੱਤ ਦੇ ਕਾਰਨਉਨ੍ਹਾਂ ਕੋਲ ਇੱਕ ਨਿਰੰਤਰ ਚੱਲਦੇ ਰਹਿਣ ਵਾਲੇ ਸਮੂਹ ਨੂੰ ਸਥਾਪਿਤ ਕਰਨਾ ਮੁਸ਼ਕਿਲ ਹੋ ਸਕਦਾ ਹੈ, ਪਰ ਉਹ ਪੂਰੀ ਤਰ੍ਹਾਂ ਸਿਖਲਾਈ ਦਿੱਤੇ ਜਾ ਸਕਦੇ ਹਨ ਕਿ ਹਰੇਕ ਸਥਾਨ ਜਿੱਥੇਕਿ ਉਹ ਯਾਤਰਾ ਕਰਦੇ ਹਨ ਉੱਥੇ ਕਿਵੇਂ ਸਮੂਹਾਂ ਨੂੰ ਅਰੰਭ ਕਰਨਾ ਹੈ

ਇਹ ਖਾਸ ਮਕਸਦ ਸਮੂਹ ਚੇਲਿਆਂ ਨੂੰ ਆਗੂ ਬਣਨ ਵਿੱਚ ਸਹਾਇਤਾ ਕਰਦੇ ਹਨ ਜਿਹੜੇ ਫਿਰ ਨਵੇਂ ਸਮੂਹਾਂ ਨੂੰ ਅਰੰਭ ਕਰਨਗੇ, ਨਵੀਆਂ ਕਲੀਸਿਯਾਵਾਂ ਨੂੰ ਸਿਖਾਉਣਗੇ, ਅਤੇ ਪਰਮੇਸ਼ੁਰ ਦੇ ਪਰਿਵਾਰ ਨੂੰ ਵਧਾਉਣਲਈ ਹੋਰ ਜ਼ਿਆਦਾ ਅਗਵਾਈ ਸੈੱਲ ਅਰੰਭ ਕਰਨਗੇ।

ਇਸ ਵੀਡਿਓ ਨੂੰ ਵੇਖੋ

ਅਗਵਾਈ ਸੈਲ ਉਦੋਂ ਵੀ ਉੱਤਮ ਕੰਮ ਕਰਦੇ ਹਨ ਜਦੋਂ ਲੋਕਾਂ ਦਾ ਸਮੂਹ ਇੱਕੋ ਹੀ ਸਮੇਂ ਵਿਸ਼ਵਾਸ ਵਿੱਚ ਆਉਂਦਾ ਹੈਇੱਕ ਪਰਿਵਾਰ, ਇੱਕ ਦੋਸਤਾਂ ਦਾ ਨੈਟਵਰਕ, ਜਾਂ ਇੱਥੋਂ ਤੱਕ ਕਿ ਇੱਕ ਛੋਟਾ ਪਿੰਡ ਥੋੜੇ ਸਮੇਂ ਵਿੱਚ ਹੀਜੀਵਨ ਭਰ ਲਈ ਉਤਪਾਦਕ ਬਣਨ ਵਾਸਤੇ ਸਿਖਲਾਈ ਦਿੱਤਾ ਜਾ ਸਕਦਾ ਹੈਇੱਥੋਂ ਤੱਕ ਕਿ ਵਿਅਕਤੀਗਤ ਫੋਲੋ-ਅੱਪ ਜਾਂ ਆਤਮਿਕ ਕੋਚਿੰਗ ਤੋਂ ਬਿਨਾਂ ਵੀ

 

ਅਗਵਾਈ ਸੈੱਲ਼ ਮੀਟਿੰਗ ਪ੍ਰਾਰੂਪ (3/3 ਨਮੂਨਾ)

ਪਿੱਛੇ ਵੇਖੋ (ਤੁਹਾਡੇ ਸਮੇਂ ਦਾ 1/3)

ਦੇਖਭਾਲ: ਹਰੇਕ ਵਿਅਕਤੀ ਕੁਝ ਜਿਸ ਲਈ ਉਹ ਧੰਨਵਾਦੀ ਹੈ ਉਹ ਨੂੰ ਵੰਡਣ ਲਈ ਸਮਾਂ ਕੱਢੋ। ਤਦ ਹਰੇਕ ਵਿਅਕਤੀ ਨੂੰ ਕੁਝ ਅਜਿਹਾ ਵੰਡਣਾ ਚਾਹੀਦਾ ਹੈ ਜਿਸ ਨਾਲ ਉਹ ਸੰਘਰਸ਼ ਕਰ ਰਿਹਾ ਹੈ। ਜਿਨ੍ਹਾਂ ਗੱਲਾਂ ਬਾਰੇ ਵਿਅਕਤੀ ਦੱਸਦਾ ਹੈ ਠੀਕ ਉਸੇ ਸਮੇਂ ਉਨ੍ਹਾਂ ਵਾਸਤੇ ਉਸ ਲਈ ਪ੍ਰਾਰਥਨਾ ਕਰੋ। ਜੇਕਰ ਕੋਈ ਕਿਸੇ ਗੱਲ ਵਿੱਚ ਸੰਘਰਸ਼ ਕਰ ਰਿਹਾ ਹੈ ਜਿਸ ਦੇ ਲਈ ਜ਼ਿਆਦਾ ਧਿਆਨ ਦੀ ਲੋੜ ਹੈ, ਤਾਂ ਬਾਅਦ ਵਿੱਚ ਉਸ ਵਿਅਕਤੀ ਨਾਲ ਸਮਾਂ ਬਿਤਾਉਣ ਲਈ ਰੁਕੋ।

ਦਰਸ਼ਣ ਦਰਸ਼ਣ (ਕਦੇ ਵੀ ਨਾ ਛੱਡੋ): ਇਕੱਠੇ ਗੀਤ ਗਾਉਂਦੇ ਹੋਏ ਸਮਾਂ ਬਿਤਾਓ ਅਤੇ ਧੁਨ ਨੂੰ ਪਰਮੇਸ਼ੁਰ ਨੂੰ ਪਿਆਰ ਕਰਨ, ਹੋਰਨਾਂ ਨੂੰ ਪਿਆਰ ਕਰਨ, ਦੂਜਿਆਂ ਨੂੰ ਯਿਸੂ ਬਾਰੇ ਦੱਸਣ, ਨਵੇਂ ਸਮੂਹ ਅਰੰਭ ਕਰਨ, ਅਤੇ ਹੋਰਨਾਂ ਨੂੰ ਵੀ ਉਹੀ ਕਰਨ ਵਿੱਚ ਸਹਾਇਤਾ ਕਰਨ ਦੇ ਵਿਸ਼ਿਆਂ ਨਾਲ ਜੋੜੋ। ਵਿਕਲਪੀ ਤੌਰ ਤੇ ਲੋਕ ਉਨ੍ਹਾਂ ਬਾਈਬਲ ਭਾਗਾਂ ਨੂੰ ਵੰਡ ਸਕਦੇ ਹਨ ਜੋ ਇਨ੍ਹਾਂ ਵਿਸ਼ਿਆਂ ਦਾ ਸੰਚਾਰ ਕਰਦੇ ਹਨ।

ਜਾਂਚ ਪੜਤਾਲ ਕਰੋ (ਕਦੇ ਵੀ ਨਾ ਛੱਡੋ): ਹਰੇਕ ਵਿਅਕਤੀ ਨੂੰ ਇਹ ਵੰਡਣ ਦਿਓ ਕਿ ਪਿਛਲੇ ਹਫ਼ਤੇ ਜੋ ਉਨ੍ਹਾਂ ਲਿਖਿਆ ਸੀ ਉਸ ਤੋਂ ਆਪਣੇ ਸਮਾਜਾਂ ਦੇ ਸੰਬੰਧ ਵਿੱਚ ਉਨ੍ਹਾਂ ਕਿਵੇਂ ਕੀਤਾ ਸੀ:

  1.   ਜੋ ਤੁਸੀਂ ਸਿੱਖਿਆ ਉਸ ਦਾ ਕਿਵੇਂ ਆਗਿਆ ਪਾਲਨ ਕੀਤਾ ਸੀ?
  2.   ਜੋ ਤੁਸੀਂ ਸਿੱਖਿਆ ਸੀ ਉਸ ਵਿੱਚ ਕਿਸ ਨੂੰ ਤੁਸੀਂ ਸਿਖਲਾਈ ਦਿੱਤੀ ਹੈ?
  3.   ਕਿਸ ਨਾਲ ਤੁਸੀਂ ਆਪਣੀ ਕਹਾਣੀ ਜਾਂ ਪਰਮੇਸ਼ੁਰ ਦੀ ਕਹਾਣੀ ਨੂੰ ਵੰਡਿਆ ਹੈ?

ਜੇਕਰ ਉਹ ਆਪਣੇ ਸਮਰਪਣ ਨੂੰ ਭੁੱਲ ਗਏ ਸਨ ਜਾਂ ਉਨ੍ਹਾਂ ਨੂੰ ਅਜਿਹਾ ਕਰਨ ਦਾ ਕੋਈ ਮੌਕਾ ਨਹੀਂ ਮਿਲਿਆ ਸੀ, ਤਦ ਪਿਛਲੇ ਹਫ਼ਤੇ ਤੋਂ ਇਨ੍ਹਾਂ ਸਮਰਪਣਾਂ ਦੇ ਵਿੱਚ ਇਸ ਹਫ਼ਤੇ ਦੇ ਸਮਰਪਣਜੋੜੇ ਜਾਣੇ ਚਾਹੀਦੇ ਹਨ। ਜੇਕਰ ਕੋਈ ਸਾਧਾਰਨ ਕੁਝ ਅਜਿਹਾ ਜੋ ਉਨ੍ਹਾਂ ਨੇ ਸਾਫ-ਸਾਫ ਪਰਮੇਸ਼ੁਰ ਤੋਂ ਸੁਣਿਆ ਸੀ ਉਸ ਦੀ ਆਗਿਆ ਪਾਲਨ ਕਰਨ ਤੋਂ ਇਨਕਾਰ ਕਰਦਾ ਹੈ ਤਦ ਇਸ ਨਾਲ ਇੱਕਕਲੀਸਿਯਾ ਦੇ ਅਨੁਸ਼ਾਸਨ ਮੁੱਦੇ ਵਜੋਂ ਵਿਹਾਰ ਕੀਤਾ ਜਾਣਾ ਚਾਹੀਦਾ ਹੈ।

ਉਤਾਂਹ ਵੇਖੋ {ਤੁਹਾਡੇ ਸਮੇਂ ਦਾ 1/3}

ਪ੍ਰਾਰਥਨਾ ਕਰੋ: ਪਰਮੇਸ਼ੁਰ ਨਾਲ ਸਾਧਾਰਨ ਅਤੇ ਸੰਖੇਪ ਵਿੱਚ ਗੱਲਬਾਤ ਕਰੋ। ਪਰਮੇਸ਼ੁਰ ਨੂੰ ਕਹੋ ਕਿ ਤੁਹਾਨੂੰ ਇਸ ਭਾਗ ਬਾਰੇ ਸਿਖਾਵੇ।

ਪੜ੍ਹੋ ਅਤੇ ਚਰਚਾ ਕਰੋ: ਇਸ ਹਫ਼ਤੇ ਦੇ ਭਾਗ ਨੂੰ ਪੜ੍ਹੋ। ਹੇਠਾਂ ਦਿੱਤੇ ਪ੍ਰਸ਼ਨਾਂ ਉੱਤੇ ਚਰਚਾ ਕਰੋ:

  1.   ਤੁਹਾਨੂੰ ਇਸ ਭਾਗ ਬਾਰੇ ਕੀ ਪਸੰਦ ਆਇਆ ਸੀ?
  2.   ਤੁਸੀਂ ਇਸ ਭਾਗ ਨੂੰ ਸਮਝਣ ਬਾਰੇ ਕੀ ਚੁਣੌਤੀ ਵਾਲਾ ਜਾਂ ਮੁਸ਼ਕਿਲ ਮਹਿਸੂਸ ਕੀਤਾ ਸੀ?

ਇਹ ਹਫ਼ਤੇ ਇਸ ਭਾਗ ਨੂੰ ਫਿਰ ਤੋਂ ਪੜ੍ਹੋ।

  1.   ਅਸੀਂ ਇਸ ਭਾਗ ਤੋਂ ਲੋਕਾਂ ਬਾਰੇ ਕੀ ਸਿੱਖ ਸਕਦੇ ਹਾਂ?
  2.   ਅਸੀਂ ਇਸ ਭਾਗ ਤੋਂ ਪਰਮੇਸ਼ੁਰ ਬਾਰੇ ਕੀ ਸਿੱਖ ਸਕਦੇ ਹਾਂ?

ਅੱਗੇ ਵੇਖੋ {ਤੁਹਾਡੇ ਸਮੇਂ ਦਾ 1/3}

ਆਗਿਆ ਮੰਨੋ। ਸਿਖਾਓ। ਵੰਡੋ। (ਕਦੇ ਵੀ ਨਾ ਛੱਡੋ): ਘੱਟੋ-ਘੱਟ ਪੰਜ ਮਿੰਟ ਸ਼ਾਂਤ ਪ੍ਰਾਰਥਨਾ ਵਿੱਚ ਬਿਤਾਓ। ਹਰੇਕ ਨੂੰ ਸਮੂਹ ਵਿੱਚ ਕਹੋ ਕਿ ਇਨ੍ਹਾਂ ਪ੍ਰਸ਼ਨਾਂ ਦੇ ਕਿਵੇਂ ਉੱਤਰ ਦੇਣੇ ਹਨ ਉਹ ਵਿਖਾਉਣ ਲਈ ਪਵਿੱਤਰ ਆਤਮਾ ਅੱਗੇ ਪ੍ਰਾਰਥਨਾ ਕਰਨ, ਫਿਰ ਸਮਰਪਣ ਕਰਨ। ਹਰੇਕ ਨੂੰ ਆਪਣੇ ਸਮਰਪਣ ਹੇਠਾਂ ਕਾਪੀ ਤੇ ਲਿਖ ਲੈਣੇ ਚਾਹੀਦੇ ਹਨ ਤਾਂ ਜੋ ਉਹ ਸਮਝਦੇ ਹੋਏ ਲੋਕਾਂ ਲਈ ਪ੍ਰਾਰਥਨਾ ਕਰ ਸਕਣ ਅਤੇ ਉਨ੍ਹਾਂ ਨੂੰ ਜਵਾਬਦੇਹ ਠਹਿਰ ਸਕਣ। ਉਹ ਹਰ ਹਫ਼ਤੇ ਹਰੇਕ ਪ੍ਰਸ਼ਨ ਨਾਲ ਸੰਬੰਧਿਤ ਕੁਝ ਹੋ ਸਕਦਾ ਹੈ ਨਾ ਸੁਣਨ। ਉਨ੍ਹਾਂ ਨੂੰ ਜੇਕਰ ਉਹ ਇੱਕ ਅਜਿਹਾ ਜਵਾਬ ਸੁਣਦੇ ਹਨ ਜਿਸ ਬਾਰੇ ਉਹ ਨਿਸ਼ਚਿਤ ਨਹੀਂ ਕਿ ਉਨ੍ਹਾਂ ਪਰਮੇਸ਼ੁਰ ਤੋਂ ਇਹ ਸੁਣਿਆ ਜਾਂ ਨਹੀਂ, ਪਰ ਉਹ ਸੋਚਦੇ ਹਨ ਕਿ ਇਹ ਇੱਕ ਚੰਗਾ ਵਿਚਾਰ ਹੈ ਕਿਉਂ ਜੋ ਉਸ ਸਥਿਤੀ ਵਿੱਚ ਇੱਕ ਵੱਖ ਪੱਧਰ ਤੇ ਜਵਾਬਦੇਹੀ ਮੰਨੀ ਜਾਵੇਗੀ ਤਾਂ ਉਸ ਉੱਤੇ ਧਿਆਨ ਦੇਣਾ ਚਾਹੀਦਾ ਹੈ।

  1.   ਕਿਵੇਂ ਮੈਂ ਇਸ ਭਾਗ ਨੂੰ ਲਾਗੂ ਕਰਾਂਗਾ ਅਤੇ ਆਗਿਆ ਪਾਲਨ ਕਰਾਂਗਾ?
  2.   ਕੀ ਮੈਂ ਹੋਰਨਾਂ ਨਾਲ ਇਸ ਭਾਗ ਬਾਰੇ ਕੁਝ ਸਿੱਖਿਆ ਦੇਵਾਂਗਾ ਅਤੇ ਵੰਡਾਂਗਾ?
  3.   ਕਿਸ ਨੂੰ ਪਰਮੇਸ਼ੁਰ ਚਾਹੁੰਦਾ ਹੈ ਕਿ ਮੈਂ ਮੇਰੀ ਕਹਾਣੀ {ਗਵਾਹੀ} ਜਾਂ ਪਰਮੇਸ਼ੁਰ ਦੀ ਕਹਾਣੀ ਵੰਡਾਂ?

ਅਭਿਆਸ ਕਰੋ: ਦੋ ਜਾਂ ਤਿਨ ਦੇ ਸਮੂਹ ਵਿੱਚ, ਜੋ ਤੁਸੀਂ ਪ੍ਰਸ਼ਨ 5, 6, ਜਾਂ 7 ਵਿੱਚ ਕਰਨ ਲਈ ਸਮਰਪਣ ਕੀਤਾ ਸੀ ਉਸ ਦਾ ਅਭਿਆਸ ਕਰੋ। ਉਦਾਹਰਣ ਲਈ, ਮੁਸ਼ਕਿਲ ਗੱਲਬਾਤ ਦੀ ਜਾਂ ਇੱਕ ਪ੍ਰੀਖਿਆ ਦਾ ਸਾਹਮਣਾ ਕਰਨ ਦੀ ਭੂਮਿਕਾ ਨਿਭਾਓ; ਅੱਜ ਦੇ ਭਾਗ ਨੂੰ ਸਿਖਾਉਣ ਦਾ, ਜਾਂ ਇੰਜੀਲ ਨੂੰ ਵੰਡਣ ਦਾ ਅਭਿਆਸ ਕਰੋ।

ਪਰਮੇਸ਼ੁਰ ਨਾਲ ਗੱਲਬਾਤ ਕਰੋ: ਦੋ ਜਾਂ ਤਿੰਨ ਦੇ ਉਹੀ ਸਮੂਹਾਂ ਵਿੱਚ, ਹਰੇਕ ਮੈਂਬਰ ਦੇ ਲਈ ਵਿਅਕਤੀਗਤ ਪ੍ਰਾਰਥਨਾ ਕਰੋ। ਪਰਮੇਸ਼ੁਰ ਨੂੰ ਕਹੋ ਕਿ ਉਨ੍ਹਾਂ ਲੋਕਾਂ ਦੇ ਦਿਲਾਂ ਨੂੰ ਤਿਆਰ ਕਰੇ ਜਿਹੜੇ ਇਸ ਹਫ਼ਤੇ ਯਿਸੂ ਬਾਰੇ ਸੁਣਨਗੇ। ਉਸ ਨੂੰ ਕਹੋ ਕਿ ਉਹ ਤੁਹਾਨੂੰ ਤਾਕਤ ਅਤੇ ਤੁਹਾਡੇ ਸਮਰਪਣਾਂ ਲਈ ਆਗਿਆਕਾਰੀ ਹੋਣ ਵਾਸਤੇ ਬੁੱਧ ਦੇਵੇ। ਇਹੀ ਮੀਟਿੰਗ ਦਾ ਸਾਰ ਹੈ।

ਇਸ ਸੈਸ਼ਨ ਦੇ ਦੌਰਾਨ ਸਮੂਹ ਵਿੱਚ ਅਗਵਾਈ ਬਦਲਦੇ ਰਹੋ ਤਾਂ ਜੋ ਹਰੇਕ ਕਿਸੇ ਨੂੰ ਅਗਵਾਈ ਕਰਨ, ਪ੍ਰਾਰਥਨਾ ਕਰਨ ਜਾਂ ਪ੍ਰਸ਼ਨ ਪੁੱਛਣ ਦਾ ਮੌਕਾ ਮਿਲੇ। ਜੋ ਸਹੀ ਚੱਲ ਰਿਹਾ ਹੈ ਵਿੱਚ, ਜੋ ਥੋੜੇ ਅਭਿਆਸ ਨਾਲਉੱਤਮ ਹੋ ਸਕਦਾ ਹੈ, ਅਤੇ ਹਰੇਕ ਸਮੂਹ ਦੇ ਮੈਂਬਰ ਨੂੰ ਹੋਰ ਅੱਗੇ ਵੱਧਣ ਲਈ ਕਿਹੜਾ ਅਗਲਾ ਚੰਗਾ ਕਦਮ ਹੋਵੇਗਾ ਵਿੱਚ ਉਤਸ਼ਾਹਿਤ ਕਰੋ ਅਤੇ ਸਿਖਲਾਈ ਦਿਓ।

That is how we can finish the Great Commission by making disciples of all nations.

ਆਪਣੇ ਆਪ ਨੂੰ ਪੁੱਛੋ

  •     ਕੀ ਇੱਥੇ ਯਿਸੂ ਦੇ ਚੇਲਿਆਂ ਦਾ ਸਮੂਹ ਹੈ ਜਿਸ ਨੂੰ ਤੁਸੀਂ ਜਾਣਦੇ ਹੋ ਕਿ ਉਹ ਪਹਿਲਾਂ ਤੋਂ ਮਿਲ ਰਿਹਾ ਜਾਂ ਜ਼ੁਮੇ ਸਿਖਲਾਈ ਨੂੰ ਸਿੱਖਣ ਲਈ ਮਿਲਣ ਅਤੇ ਇੱਕ ਅਗਵਾਈ ਸੈੱਲ਼ ਬਣਨ ਦਾ ਇਛੁੱਕਹੋਵੇਗਾ
  • ਉਨ੍ਹਾਂ ਨੂੰ ਇਕੱਠੇ ਰਹਿਣ ਲਈ ਕੀ ਕਰਨਾ ਹੋਵੇਗਾ?

ਤੁਸੀਂ ਕੁਝ ਛੱਡ ਰਹੇ ਹੋ। ਹੁਣੇ ਪੰਜੀਕਰਣ ਕਰੋ!

  • ਆਪਣੀ ਵਿਅਕਤੀਗਤ ਸਿਖਲਾਈ ਉਨੱਤੀ ਦਾ ਪਤਾ ਕਰੋ
  • ਸਮੂਹਿਕ ਯੋਜਨਾ ਸਾਧਨ ਤੱਕ ਪਹੁੰਚ ਰੱਖੋ
  • ਇੱਕ ਕੋਚ ਦੇ ਨਾਲ ਜੁੜੋ
  • ਵਿਸ਼ਵਵਿਆਪੀ ਦਰਸ਼ਣ ਲਈ ਤੁਹਾਡੀ ਕੋਸ਼ਿਸ਼ ਨੂੰ ਸ਼ਾਮਲ ਕਰੋ!

ਜ਼ੁਮੇ ਭਾਗ ਲੈਣ ਵਾਲਿਆਂ ਨੂੰ ਬੁਨਿਆਦੀ ਚੇਲੇ ਬਣਾਉਣ ਅਤੇ ਸਾਧਾਰਨ ਕਲੀਸਿਯਾ ਸਥਾਪਨ ਦੇ ਗੁਣਾਤਮਕ ਸਿਧਾਂਤਾਂ, ਪ੍ਰੀਕਿਰਿਆਵਾਂ, ਅਤੇ ਅਭਿਆਸਾਂ ਵਿੱਚ ਸਿਖਲਾਈ ਦੇਣ ਲਈ ਅੋਨਲਾਇਨ ਮੰਚ ਦੀ ਵਰਤੋਂ ਕਰਦਾ ਹੈ।

ਪੂਰੀ ਸਿਖਲਾਈ ਨੂੰ ਵੇਖੋ


ਜ਼ੁਮੇ ਸਿਖਲਾਈ ਵੱਡੇ ਜ਼ੁਮੇ ਦਰਸ਼ਣ ਦੇ ਹਿੱਸੇ ਵਜੋਂ ਮੁਫ਼ਤ ਵਿੱਚ ਪੇਸ਼ ਕੀਤੀ ਜਾਂਦੀ ਹੈ।

ਜ਼ੁਮੇ ਦਰਸ਼ਣ ਦੇ ਬਾਰੇ ਹੋਰ ਜ਼ਿਆਦਾ ਸਿੱਖੋ

Loading...

ਭਾਸ਼ਾ


English English
العربية Arabic
العربية - الأردن Arabic (JO)
Sign Language American Sign Language
भोजपुरी Bhojpuri
বাংলা Bengali (India)
Bosanski Bosnian
粵語 (繁體) Cantonese (Traditional)
Hrvatski Croatian
فارسی Farsi/Persian
Français French
Deutsch German
ગુજરાતી Gujarati
Hausa Hausa
हिंदी Hindi
Bahasa Indonesia Indonesian
Italiano Italian
ಕನ್ನಡ Kannada
한국어 Korean
کوردی Kurdish
ພາສາລາວ Lao
𑒧𑒻𑒟𑒱𑒪𑒲 Maithili
國語(繁體) Mandarin (Traditional)
国语(简体) Mandarin (Simplified)
मराठी Marathi
മലയാളം Malayalam
ଓଡ଼ିଆ Oriya
Apagibete Panjabi
Português Portuguese
русский Russian
Română Romanian
Slovenščina Slovenian
Español Spanish
Soomaaliga Somali
Kiswahili Swahili
தமிழ் Tamil
తెలుగు Telugu
ไทย Thai
اُردُو Urdu
Tiếng Việt Vietnamese
Yorùbá Yoruba