ਜਵਾਬਦੇਹੀ ਸਮੂਹ


ਯਿਸੂ ਨੇ ਕਿਹਾ ਸੀ – ਇਸਲਈ ਜਿਸਨੂੰ ਬੋਹਤ ਦਿੱਤਾ ਗਿਆ ਹੈ, ਓਸ ਤੋਂ ਬੋਹਤ ਮੰਗਿਆ ਜਾਵੇਗਾ, ਅਤੇ ਜਿਸਨੂੰ ਬੋਹਤ, ਬੋਹਤਸੌਂਪਿਆ ਗਿਆ ਹੈ, ਉਸ ਤੋਂ ਬੋਹਤ ਮੰਗਣਗੇ |

ਯਿਸੂ ਨੇ ਜਵਾਬਦੇਹੀ ਦੀ ਕਈ ਉਪਕਥਾਵਾਂ ਸੁਣਾਈਆਂ ਸਨਤੇ ਸਾਨੂੰ ਕਈ ਸਚਿਆਈਆਂ ਦੱਸੀਆਂ ਹਨ ਕਿ ਕਿਵੇਂ ਸਾਨੂੰ ਜ਼ਿੱਮੇਦਾਰ ਬਣਾਇਆ ਗਿਆ ਹੈ ਜੋ ਅਸੀਂ ਕਰਦੇ ਤੇ ਕਹਿੰਦੇ ਹਾਂ |

ਯਿਸੂ ਨੇ ਸਾਨੂੰ ਇਹ ਗੱਲਾਂ ਹੁਣ ਦਸਿਆਂ, ਤਾਂ ਜੋ ਅਸੀਂ ਬਾਦ ਵਿੱਚ ਇਸਦੇ ਲਈ ਤਿਆਰ ਹੋ ਸਕੀਏ | ਅਤੇ ਕਿਓੰਕੀ ਇਕ ਦਿਨ ਅਸੀਂ ਉਸਦੇ ਲਈ ਜਵਾਬਦੇਹ ਬਣਾਏ ਜਾਵਾਂਗੇ | ਬਿਹਤਰ ਹੋਵੇਗਾ ਕਿ ਅਸੀਂ ਇਕ ਦੂਜੇਦੇ ਲਈ ਜਵਾਬਦੇਹੀ  ਬਣਨ ਦਾ ਅਭਿਆਸ ਕਰੋ |

ਜਵਾਬਦੇਹੀ ਦੱਲ ਸਮਾਨ ਲਿੰਗ ਵਾਲੇ ਦੋ ਜਾਂ ਤਿੰਨ ਲੋਕਾਂ ਨਾਲ ਬਣਦਾ ਹੈ – ਆਦਮੀ,ਆਦਮੀਆਂ ਦੇ ਨਾਲ, ਔਰਤਾਂ ਦੇ ਨਾਲ – ਜੋ ਹਫ਼ਤੇ ਚ ਇਕ ਵਾਰ ਮਿਲਦੇ ਹਨ ਢੇਰ ਸਾਰੇ ਸਵਾਲਾਂ ਦੇ ਬਾਰੇ ਚ ਸੋਚ ਵਿਚਾਰਕਰਨ ਦੇ ਲਈ, ਜੋ ਇਹ ਜਾਣਨ  ਚ ਸਹਾਇਤਾ ਕਰਦੇ ਹਨ ਕਿ ਕਿਹੜੀ ਚੀਜ਼ ਸਹੀ ਹੈ ਅਤੇ ਕਿਸ ਵਿੱਚ ਸੁਧਾਰ ਦੀ ਲੋੜ ਹੈ |

ਯਿਸੂ ਦੇ ਹਰੇਕ ਚੇਲੇ ਨੂੰ ਜਵਾਬਦੇਹ ਬਣਾਇਆ ਜਾਵੇਗਾ, ਇਸਲਈਯਿਸੂ ਦੇ ਹਰੇਕ ਚੇਲੇ ਨੂੰ ਦੂਜਿਆਂ ਦੇ ਨਾਲ ਜਵਾਬਦੇਹੀ ਦਾ ਅਭਿਆਸ ਕਰਨਾ ਚਾਹਿਦਾ ਹੈ |

ਜਵਾਬਦੇਹੀ ਦੱਲ  ਜ਼ੁਮੇ ਟੂਲਕਿਟਵਿੱਚ ਇਕ ਹੋਰ ਅਸਾਨ ਸਾਧਨ |