ਚਾਰ ਖੇਤਰੀ ਸਾਧਨ
ਚਾਰ ਖੇਤਰੀ ਜਾਂਚ ਸੰਬੰਧੀ ਚਾਰਟ ਇੱਕ ਸਾਧਾਰਨ ਸਾਧਨ ਹੈ ਜਿਹੜਾ ਇੱਕ ਅਗਵਾਈ ਸੈੱਲ ਦੁਆਰਾ ਵਰਤਮਾਨ ਕੋਸ਼ਿਸ਼ਾਂ ਅਤੇ ਉਨ੍ਹਾਂ ਦੇ ਦੁਆਲੇ ਰਾਜ ਦੀ ਕਿਰਿਆ ਦੀ ਸਥਿਤੀ ਨੂੰ ਵੇਖਣ ਲਈ ਵਰਤਿਆ ਜਾਂਦਾ ਹੈ।
ਯਿਸੂ ਅਕਸਰ ਚੇਲਿਆਂ ਨੂੰ ਸੇਵਕਾਈ ਤੋਂ ਪਰੇ, ਇੱਕ ਸ਼ਾਂਤ ਸਥਾਨ ਤੇ ਲੈ ਕੇ ਗਿਆ ਸੀ ਤਾਂ ਜੋ ਨਿਰੀਖਣ ਕਰ ਸਕੇ ਕਿ ਕੰਮ ਕਿਵੇਂ ਚੱਲ ਰਿਹਾ ਸੀ। ਇਹ ਸਾਧਾਰਨ ਸਾਧਨ ਤੁਹਾਡੀ ਅਤੇ ਤੁਹਾਡੇ ਨਾਲ ਦੇ ਸਾਥੀਆਂ ਦੀਯਿਸੂ ਦੇ ਨਮੂਨੇ ਦਾ ਅਨੁਸਰਣ ਕਰਨ ਵਿੱਚ ਸਹਾਇਤਾ ਲਈ ਅਤੇ ਤੁਹਾਡੇ ਭੰਡਾਰੀਪਣ ਦੇ ਸਾਰੇ ਹਿੱਸਿਆਂ ਨੂੰ ਸੰਬੋਧਿਤ ਕਰਨ ਹੈ।
ਇਸ ਸਾਧਾਨ ਦੀ ਕੁਲੀਨ ਸਿਖਲਾਈ ਵਿੱਚ ਕਿਰਿਆ, ਲੋਕਾਂ, ਅਤੇ ਸਮੂਹਾਂ ਦੀ ਉਨ੍ਹਾਂ ਨੂੰ ਵੱਖ-ਵੱਖ ਖੇਤਰਾਂ ਦੀਆਂ ਸ਼੍ਰੇਣੀਆਂ ਵਿੱਚ ਰੱਖਣ ਦੁਆਰਾ ਨਿਰੀਖਣ ਲਈ, ਅਤੇ ਇੱਕ ਦੂਜੇ ਨੂੰ ਕਿਰਿਆ ਅਤੇ ਅਗਲੇ ਕਦਮਾਂ ਦੇਮੁੱਖ ਬਿੰਦੂਆਂ ਲਈ ਕੇਂਦਰੀ ਪ੍ਰਸ਼ਨ ਇੱਕ ਦੂਜੇ ਨੂੰ ਪੁੱਛਣ ਲਈ ਵਰਤੋ।
ਚਾਰ ਖੇਤਰੀ ਜਾਂਚ-ਪੜਤਾਲ ਰੇਖਾਚਿੱਤਰ
ਖਾਲੀ ਖੇਤਰ:
ਪ੍ਰਸ਼ਨ ਪੁੱਛੋ: ਕਿੱਥੇ ਜਾਂ ਕਿਸ ਨਾਲ {ਕਿਹੜੇ ਲੋਕ ਸਮੂਹ} ਤੁਸੀਂ ਰਾਜ ਦੇ ਵਿਸਥਾਰ ਦੀ ਯੋਜਨਾ ਬਣਾ ਰਹੇ ਹੋ?
ਬੀਜ ਬੀਜਣ ਦੇ ਖੇਤਰ
ਪ੍ਰਸ਼ਨ ਪੁੱਛੋ: ਕਿੱਥੇ ਜਾਂ ਕਿਸ ਨਾਲ ਤੁਸੀਂ ਰਾਜ ਦੀ ਖੁਸ਼ਖਬਰੀ ਨੂੰ ਵੰਡ ਰਹੇ ਹੋ? ਤੁਸੀਂ ਉਹ ਕਿਵੇਂ ਕਰ ਰਹੇ ਹੋ?
ਵਧਦਾ ਖੇਤਰ
ਪ੍ਰਸ਼ਨ ਪੁੱਛੋ: ਕਿਵੇਂ ਤੁਸੀਂ ਲੋਕਾਂ ਨੂੰ ਤਿਆਰ ਕਰ ਰਹੇ ਅਤੇ ਉਨ੍ਹਾਂ ਨੂੰ ਆਤਮਿਕ, ਵਿਅਕਤੀਗਤ ਅਤੇ ਉਨ੍ਹਾਂ ਦੇ ਸੁਭਾਵਕ ਨੈਟਵਰਕ ਲਈ ਵਧਾ ਰਹੇ ਹੋ?
ਵਾਢੀ ਦੇ ਖੇਤਰ:
ਪ੍ਰਸ਼ਨ ਪੁੱਛੋ: ਕਿਵੇਂ ਨਵੇਂ ਆਤਮਿਕ ਪਰਿਵਾਰ {ਸਾਧਾਰਨ ਕਲੀਸਿਯਾਵਾਂ} ਵਿਕਸਿਤ ਹੋ ਰਹੇ ਹਨ?
ਗੁਣਾਤਮਕ ਵਾਧੇ ਦੇ ਖੇਤਰਫਲ਼
ਪ੍ਰਸ਼ਨ ਪੁੱਛੋ: ਕਿਸ ਨਾਲ, ਕਿਵੇਂ ਅਤੇ ਕਦੋਂ ਤੁਸੀਂ ਵਫ਼ਾਦਾਰ ਲੋਕਾਂ ਨੂੰ ਅੱਡ ਕਰ ਰਹੇ ਅਤੇ ਉਨ੍ਹਾਂ ਨੂੰ ਤਿਆਰ ਕਰ ਰਹੇ ਅਤੇ ਪੁਨਰ ਉਤਪਾਦਨ ਲਈ ਉਨ੍ਹਾਂ ਨੂੰ ਜਵਾਬਦੇਹ ਠਹਿਰਾ ਰਹੇ ਹੋ?
ਆਪਣੇ ਆਪ ਨੂੰ ਪੁੱਛੋ
● ਤੁਹਾਡੇ ਕੋਲ ਕੌਣ ਹੈ ਜਿਹੜਾ ਤੁਹਾਡੇ ਵਰਗਾ ਜਨੂਨ ਰੱਖਦਾ ਹੈ ਜਿਸ ਨੂੰ ਤੁਸੀਂ ਮਿਲ ਸਕਦੇ ਅਤੇ ਇਨ੍ਹਾਂ ਪ੍ਰਸ਼ਨਾਂ ਦਾ ਨਿਰੀਖਣ ਕਰ ਸਕਦੇ ਹੋ?
ਤੁਸੀਂ ਕੁਝ ਛੱਡ ਰਹੇ ਹੋ। ਹੁਣੇ ਪੰਜੀਕਰਣ ਕਰੋ!
- ਆਪਣੀ ਵਿਅਕਤੀਗਤ ਸਿਖਲਾਈ ਉਨੱਤੀ ਦਾ ਪਤਾ ਕਰੋ
- ਸਮੂਹਿਕ ਯੋਜਨਾ ਸਾਧਨ ਤੱਕ ਪਹੁੰਚ ਰੱਖੋ
- ਇੱਕ ਕੋਚ ਦੇ ਨਾਲ ਜੁੜੋ
- ਵਿਸ਼ਵਵਿਆਪੀ ਦਰਸ਼ਣ ਲਈ ਤੁਹਾਡੀ ਕੋਸ਼ਿਸ਼ ਨੂੰ ਸ਼ਾਮਲ ਕਰੋ!
ਜ਼ੁਮੇ ਭਾਗ ਲੈਣ ਵਾਲਿਆਂ ਨੂੰ ਬੁਨਿਆਦੀ ਚੇਲੇ ਬਣਾਉਣ ਅਤੇ ਸਾਧਾਰਨ ਕਲੀਸਿਯਾ ਸਥਾਪਨ ਦੇ ਗੁਣਾਤਮਕ ਸਿਧਾਂਤਾਂ, ਪ੍ਰੀਕਿਰਿਆਵਾਂ, ਅਤੇ ਅਭਿਆਸਾਂ ਵਿੱਚ ਸਿਖਲਾਈ ਦੇਣ ਲਈ ਅੋਨਲਾਇਨ ਮੰਚ ਦੀ ਵਰਤੋਂ ਕਰਦਾ ਹੈ।
ਜ਼ੁਮੇ ਸਿਖਲਾਈ ਵੱਡੇ ਜ਼ੁਮੇ ਦਰਸ਼ਣ ਦੇ ਹਿੱਸੇ ਵਜੋਂ ਮੁਫ਼ਤ ਵਿੱਚ ਪੇਸ਼ ਕੀਤੀ ਜਾਂਦੀ ਹੈ।